Home » ਡੁਨੇਡਿਨ ਵਿੱਚ ਕਾਰ ਦੀ ਲਪੇਟ ਵਿੱਚ ਆਏ ਪੈਦਲ ਯਾਤਰੀ ਦੀ ਮੌਤ…
Home Page News • NewZealand • Punjabi Articules

ਡੁਨੇਡਿਨ ਵਿੱਚ ਕਾਰ ਦੀ ਲਪੇਟ ਵਿੱਚ ਆਏ ਪੈਦਲ ਯਾਤਰੀ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਡੁਨੇਡਿਨ ਵਿੱਚ ਕੱਲ ਦੁਪਹਿਰ ਇੱਕ ਕਾਰ ਦੀ ਟੱਕਰ ਨਾਲ ਪੈਦਲ ਯਾਤਰੀ ਦੀ ਮੌਤ ਹੋ ਗਈ। ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਹਾਦਸਾ ਕੈਰੋਲ ਸਟਰੀਟ ‘ਤੇ ਦੁਪਹਿਰ 2.30 ਵਜੇ ਵਾਪਰਿਆ। ਪੈਦਲ ਯਾਤਰੀ ਨੂੰ ਗੰਭੀਰ ਹਾਲਤ ਵਿੱਚ ਡੁਨੇਡਿਨ ਹਸਪਤਾਲ ਲਿਜਾਇਆ ਗਿਆ ਸੀ ਪਰ ਜਿੱਥੇ ਉਸ ਦੀ ਕੱਲ ਸ਼ਾਮ ਨੂੰ ਮੌਤ ਹੋ ਗਈ।