Home » ਵੈਲਿੰਗਟਨ ‘ਚ ਰੇਲ ਪਟੜੀ ਨਜਦੀਕ ਵਾਪਰੇ ਹਾਦਸੇ ਵਿੱਚ ਇੱਕ ਦੀ ਮੌਤ…
Home Page News • New Zealand Local News • NewZealand

ਵੈਲਿੰਗਟਨ ‘ਚ ਰੇਲ ਪਟੜੀ ਨਜਦੀਕ ਵਾਪਰੇ ਹਾਦਸੇ ਵਿੱਚ ਇੱਕ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ 6.30 ਵਜੇ ਦੇ ਕਰੀਬ ਵੈਲਿੰਗਟਨ ਦੇ ਖਾਂਦੱਲਾ ਵਿੱਚ ਇੱਕ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸਟੇਸ਼ਨ ਰੋਡ ਅਤੇ ਕਸ਼ਮੀਰੀ ਐਵੇਨਿਊ ਦੇ ਚੌਰਾਹੇ ‘ਤੇ ਵਾਪਰਿਆ।ਰੇਲ ਪਟੜੀਆਂ ਨੇੜੇ ਹਾਦਸਾਗ੍ਰਸਤ ਹੋਣ ਕਾਰਨ ਸੜਕਾਂ ਬੰਦ ਹਨ ਅਤੇ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ।ਖੰਡਾਲਾ ਸਟੇਸ਼ਨ ਬੰਦ ਹੈ ਅਤੇ ਰੇਲ ਸੇਵਾਵਾਂ ਵੈਲਿੰਗਟਨ ਤੋਂ ਨਗਾਇਓ ਤੱਕ ਹੀ ਜਾ ਸਕਦੀਆਂ ਹਨ।