Home » ਉਟਾਗੋ ਨਜਦੀਕ ਹੋਏ ਹਾਦਸੇ ਵਿੱਚ Ute ਡਰਾਈਵਰ ਦੀ ਮੌਤ…
Home Page News New Zealand Local News NewZealand

ਉਟਾਗੋ ਨਜਦੀਕ ਹੋਏ ਹਾਦਸੇ ਵਿੱਚ Ute ਡਰਾਈਵਰ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)-ਕੱਲ੍ਹ ਮਿਲਬਰਨ ਨੇੜੇ ਤੜਕੇ ਇੱਕ ਹਾਦਸੇ ਵਿੱਚ ਇੱਕ ਯੂਟੀ ਦੇ ਡਰਾਈਵਰ ਦੀ ਮੌਤ ਹੋ ਗਈ ਸੀ।ਪੁਲਿਸ ਨੂੰ ਇਸ ਹਾਦਸੇ ਦੀ ਸੂਚਨਾਂ ਸਵੇਰੇ 6.15 ਵਜੇ ਦਿੱਤੀ ਗਈ ਸੀ।ਪੁਲਿਸ ਨੇ ਕਿਹਾ ਕਿ ਯੂਟ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਸ ਹਾਦਸੇ ਸਬੰਧੀ ਗੰਭੀਰ ਕਰੈਸ਼ ਯੂਨਿਟ ਜਾਂਚ ਕਰ ਰਹੀ ਹੈ। ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਇਸ ਨੇ ਘਟਨਾ ਲਈ ਇੱਕ ਹੈਲੀਕਾਪਟਰ ਅਤੇ ਦੋ ਐਂਬੂਲੈਂਸਾਂ ਭੇਜੀਆਂ। ਬੁਲਾਰੇ ਨੇ ਦੱਸਿਆ ਕਿ ਉਹ ਗੰਭੀਰ ਜ਼ਖਮੀ ਹੋਏ ਇੱਕ ਮਰੀਜ਼ ਨੂੰ ਡੁਨੇਡਿਨ ਹਸਪਤਾਲ ਲੈ ਗਏ।