Home » ਟੋਕੋਰੋਆ ਵਿੱਚ ਬਿਜਲੀ ਦੇ ਖੰਭੇ ਨਾਲ ਟਕਰਾਇਆਂ ਵਾਹਨ,ਇੱਕ ਵਿਅਕਤੀ ਦੀ ਮੌਤ…
Home Page News • New Zealand Local News • NewZealand

ਟੋਕੋਰੋਆ ਵਿੱਚ ਬਿਜਲੀ ਦੇ ਖੰਭੇ ਨਾਲ ਟਕਰਾਇਆਂ ਵਾਹਨ,ਇੱਕ ਵਿਅਕਤੀ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਟੋਕੋਰੋਆ ਵਿੱਚ ਰਾਤ ਵੇਲੇ ਇੱਕ ਵਾਹਨ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸਾ ਬੀਤੀ ਰਾਤ ਕਰੀਬ 1 ਵਜੇ ਬ੍ਰਿਜ ਸਟ੍ਰੀਟ ‘ਤੇ ਹੋਇਆ।ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸੀਰੀਅਸ ਕਰੈਸ਼ ਯੂਨਿਟ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।