Home » ਆਕਲੈਂਡ ਸਮੇਤ ਨੌਰਥਲੈਂਡ ਦੇ ਕੁਝ ਹਿੱਸਿਆਂ ਲਈ ਗੰਭੀਰ ਬਾਰਿਸ਼ ਦੀ ਚੇਤਾਵਨੀ…
Home Page News New Zealand Local News NewZealand

ਆਕਲੈਂਡ ਸਮੇਤ ਨੌਰਥਲੈਂਡ ਦੇ ਕੁਝ ਹਿੱਸਿਆਂ ਲਈ ਗੰਭੀਰ ਬਾਰਿਸ਼ ਦੀ ਚੇਤਾਵਨੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਅੱਜ ਦੁਪਹਿਰ ਅਤੇ ਸ਼ਾਮ ਨੂੰ ਆਕਲੈਂਡ ਅਤੇ ਨੌਰਥਲੈਂਡ ਦੇ ਕੁਝ ਹਿੱਸਿਆਂ ਲਈ ਇੱਕ ਤੂਫ਼ਾਨ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। MetService ਨੇ ਕਿਹਾ ਹੈ ਕਿ ਦੁਪਹਿਰ 2 ਵਜੇ ਤੋ ਰਾਤ 10 ਦੇ ਵਿਚਕਾਰ ਚੇਤਾਵਨੀ ਦਿੱਤੀ ਹੈ।ਉਹਨਾਂ ਕਿਹਾ ਕਿ ਇਸ ਸਮੇ ਦੌਰਾਨ 25-40mm ਪ੍ਰਤੀ ਘੰਟਾ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਉਹਨਾ ਕਿਹਾ ਇਹ ਚੇਤਾਵਨੀ ਵਾਈਕਾਟੋ, ਵਾਈਟੋਮੋ, ਬੇ ਆਫ਼ ਪਲੈਂਟੀ,ਟਾਪੂ, ਗਿਸਬੋਰਨ, ਹਾਕਸ ਬੇ, ਤਾਰਾਨਾਕੀ, ਤਾਰਾਰੂਆ ਅਤੇ ਵੈਰਾਰਾਪਾ ‘ਤੇ ਵੀ ਲਾਗੂ ਹੁੰਦੀ ਹੈ