Home » ਡੁਨੇਡਿਨ ਮੋਟਰਵੇਅ ਤੇ ਹੋਏ ਹਾਦਸੇ ‘ਚ ਇੱਕ ਦੀ ਮੌਤ…
Home Page News • New Zealand Local News • NewZealand

ਡੁਨੇਡਿਨ ਮੋਟਰਵੇਅ ਤੇ ਹੋਏ ਹਾਦਸੇ ‘ਚ ਇੱਕ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਅੱਜ ਸਵੇਰੇ ਡੁਨੇਡਿਨ ਦੇ ਉੱਤਰੀ ਮੋਟਰਵੇਅ ‘ਤੇ ਇੱਕ ਕਾਰ ਅਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।ਇਹ ਹਾਦਸਾ ਸਟੇਟ ਹਾਈਵੇਅ 1 ‘ਤੇ ਸਵੇਰੇ 8 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੋਇਆ।ਮੌਕੇ ਤੇ ਸੜਕ ਬੰਦ ਕੀਤਾ ਗਿਆ ਜਿਸ ਨਾਲ ਭਾਰੀ ਟ੍ਰੈਫਿਕ ਜਾਮ ਹੋਇਆ ਜਿਨਾਂ ਵਿੱਚ ਇੱਕ ਵੱਡੀ ਕਤਾਰ, ਜਿਆਦਾਤਰ ਟਰੱਕਾਂ ਦੀ ਬਣੀ ਹੋਈ ਦੱਸੀ ਗਈ ਹੈ।