ਆਕਲੈਂਡ(ਬਲਜਿੰਦਰ ਸਿੰਘ)ਪੁਲਿਸ ਨੇ ਕਿਹਾ ਈਸਟ ਤਾਮਾਕੀ ਵਿੱਚ 13 ਨਵੰਬਰ ਨੂੰ ਵਾਪਰੀ ਇੱਕ ਘਟਨਾ ਦੀ ਜਾਂਚ ਜਾਰੀ ਹੈ, ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।ਪੁਲਿਸ ਦਾ ਮੰਨਣਾ ਹੈ ਕਿ ਘਟਨਾ ਵਾਲੀ ਰਾਤ ਆਸ-ਪਾਸ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ।ਪੁਲਿਸ ਨੇ ਕਿਹਾ ਹੈ ਜੇਕਰ ਕਿਸੇ ਪਾਸ ਉਸ ਰਾਤ ਦੀ ਘਟਨਾ ਬਾਰੇ ਕੋਈ ਜਾਣਕਾਰੀ ਜਾ ਫੋਟੋਆਂ,ਵੀਡੀਓ ਆਦਿ ਹੋਣ ਤਾ ਕਿਰਪਾ ਕਰਕੇ ਪੁਲਿਸ ਨਾਲ ਸੰਪਰਕ ਕੀਤਾ ਜਾਵੇ।ਤੁਸੀਂ ਪੁਲਿਸ ਨੂੰ 105 ‘ਤੇ ਕਾਲ ਕਰਕੇ ਜਾਂ www.police.govt.nz/use-105 ‘ਤੇ ਫਾਈਲ ਨੰਬਰ 221113/9884 ਦਾ ਹਵਾਲਾ ਦੇ ਸੰਪਰਕ ਕਰ ਸਕਦੇ ਹੋ ਇਸ ਤੋ ਇਲਾਵਾ ਇੱਕ ਔਨਲਾਈਨ ਪੋਰਟਲ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਫੋਟੋਆਂ ਜਾਂ ਵੀਡੀਓ ਨੂੰ ਇਸ ਲਿੰਕ ਰਾਹੀਂ ਅਪਲੋਡ ਕੀਤਾ ਜਾ ਸਕਦਾ ਹੈ – www.police.govt.nz/news/release/appeal-information-following-east-tamaki-incident0800 555 111 ‘ਤੇ ਕ੍ਰਾਈਮ ਸਟੌਪਰਸ ਦੁਆਰਾ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।
ਨਿਊਜ਼ੀਲੈਂਡ ਪੁਲਿਸ ਨੇ ਇਸ ਮਾਮਲੇ ‘ਚ ਲੋਕਾਂ ਤੋ ਮੰਗੀ ਮਦਦ…
November 17, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












