Home » ਆਕਲੈਂਡ ਏਅਰਪੋਰਟ ਤੇ ਕੰਮ ਕਰਦੇ ਕਰਮਚਾਰੀ ਹੀ ਕਰ ਰਹੇ ਸਨ ਨਸ਼ਾ ਤਸਕਰੀ…
Home Page News New Zealand Local News NewZealand

ਆਕਲੈਂਡ ਏਅਰਪੋਰਟ ਤੇ ਕੰਮ ਕਰਦੇ ਕਰਮਚਾਰੀ ਹੀ ਕਰ ਰਹੇ ਸਨ ਨਸ਼ਾ ਤਸਕਰੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਏਅਰਪੋਰਟ ‘ਤੇ ਕੰਮ ਕਰਦੇ ਦੋ ਕਰਮਚਾਰੀ ਜੋ ਕਿ ਬੈਗੇਜ ਹੈਂਡਲਰ ਦਾ ਕੰਮ ਕਰਦੇ ਸਨ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਿਆ ਹੈ ਇਨ੍ਹਾਂ ਕਰਮਚਾਰੀਆਂ ‘ਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਹਨ ਤੇ ਇਨ੍ਹਾਂ ਕੋਲੋਂ 4.3 ਕਿਲੋ ਮੈਥਮਫੈਟਮਾਈਨ ਨਾਮੀ ਨਸ਼ਾ ਬਰਾਮਦ ਹੋਇਆ ਹੈ, ਜਿਸ ਦਾ ਬਜਾਰੀ ਮੁੱਲ $870,000 ਦੇ ਕਰੀਬ ਦੱਸੀ ਜਾ ਰਹੀ ਹੈ।ਗ੍ਰਿਫਤਾਰ ਕੀਤੇ ਗਏ ਦੋਨਾਂ ਵਿਅਕਤੀਆਂ ਨੂੰ ਸੋਮਵਾਰ ਮੈਨੂਕਾਊ ਜਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।