Home » ਇੰਗਲੈਂਡ ‘ਚ ਸਿੱਖ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕਤਲ
Home Page News • India • India News • World

ਇੰਗਲੈਂਡ ‘ਚ ਸਿੱਖ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕਤਲ

Spread the news

ਇੰਗਲੈਂਡ ਦੇ ਵੁਲਵਰਹੈਂਪਟਨ ਚ ਇੱਕ ਸਿੱਖ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਵਿਅਕਤੀ ਦੀ ਪਹਿਚਾਣ ਅਨਖ ਸਿੰਘ ਵਜੋਂ ਹੋਈ ਹੈ ਤੇ ਮਾਮਲੇ ‘ਚ ਇੱਕ 35 ਸਾਲਾ ਵਿਅਕਤੀ ਉੱਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਅਨਖ ਸਿੰਘ (59) ਸ਼ਹਿਰ ਦੀ ਨੌਂ ਐਲਮਜ਼ ਲੇਨ ਵਿੱਚ ਇੱਕ ਪ੍ਰਾਈਵੇਟ ਹਾਇਰ ਟੈਕਸੀ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ ।