Home » ਵੈਲਿੰਗਟਨ ‘ਚ ਦੋ ਇਮਾਰਤਾਂ ਨੂੰ ਐਮਰਜੈਂਸੀ ਕਰਵਾਇਆਂ ਗਿਆਂ ਖਾਲੀ…
Home Page News • New Zealand Local News • NewZealand

ਵੈਲਿੰਗਟਨ ‘ਚ ਦੋ ਇਮਾਰਤਾਂ ਨੂੰ ਐਮਰਜੈਂਸੀ ਕਰਵਾਇਆਂ ਗਿਆਂ ਖਾਲੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਰਾਜਧਾਨੀ ਵੈਲਿੰਗਟਨ ਵਿੱਚ ਦੋ ਇਮਾਰਤਾਂ ਨੂੰ ਉਹਨਾਂ ਦੇ ਬੇਸਮੈਂਟ ਵਿੱਚ ਇੱਕ ਪਾਈਪ ਲੀਕ ਕਰ ਜਾਣ ਤੋ ਬਾਅਦ ਪਾਣੀ ਭਰ ਜਾਣ ਕਾਰਨ ਐਮਰਜੈਂਸੀ ਖਾਲੀ ਕਰਵਾਇਆ ਗਿਆ ਹੈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਸਹਾਇਕ ਕਮਾਂਡਰ ਮਾਰਟਿਨ ਵਿਲਬੀ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਸ਼ਹਿਰ ਦੇ ਕੇਂਦਰ ਵਿੱਚ ਵਿਕਟੋਰੀਆ ਅਤੇ ਹੰਟਰ ਸੜਕਾਂ ਦੇ ਕੋਨੇ ‘ਤੇ ਜੈਕਸਨਸਟੋਨ ਐਂਡ ਪਾਰਟਨਰਸ ਬਿਲਡਿੰਗ ਵਿੱਚ ਪਾਣੀ ਆ ਗਿਆ ਸੀ।ਸਾਵਧਾਨੀ ਵਜੋ ਦੋਵਾਂ ਇਮਾਰਤਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ।