ਕੈਲਗਰੀ, ਅਲਬਰਟਾ(ਕੁਲਤਰਨ ਸਿੰਘ ਪਧਿਆਣਾ)ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਇਨਫੋਰਸਮੈਂਟ ਅਧਿਕਾਰੀਆ ਵੱਲੋ 21 ਨਵੰਬਰ ਨੂੰ ਕੌਟਸ ਬਾਰਡਰ ਕਰਾਸਿੰਗ ‘ਤੇ ਇੱਕ ਵਪਾਰਕ ਟਰਾਂਸਪੋਰਟ ਵਹੀਕਲ ਦੀ ਸੈਕੰਡਰੀ ਜਾਂਚ ਤੋਂ ਬਾਅਦ 53 ਕਿਲੋਗ੍ਰਾਮ ਕੋਕੀਨ ਬਰਾਮਦ ਅਤੇ ਜ਼ਬਤ ਕੀਤੀ ਗਈ ਹੈ। ਬਾਰਡਰ ਇਨਫੋਰਸਮੈਂਟ ਟੀਮ ਨੇ ਇਸ ਮਾਮਲੇ ਚ ਕੈਲਗਰੀ ਦੇ 25 ਸਾਲਾਂ ਜਗਰੂਪ ਸਿੰਘ ‘ਤੇ ਅਮਰੀਕਾ ਤੋਂ ਕੈਨੇਡਾ ਵਿੱਚ ਕੋਕੀਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ,ਇਸ ਬਰਾਮਦਗੀ ਦਾ ਬਾਜਾਰ ਮੁੱਲ ਪੁਲਿਸ ਮੁਤਾਬਕ 5.3 ਮਿਲੀਅਨ ਡਾਲਰ ਹੈ। ਦੱਸਣਯੋਗ ਹੈ ਕਿ ਹਾਲੇ ਕੁੱਝ ਸਮਾਂ ਪਹਿਲਾ ਹੀ ਕੈਲਗਰੀ ਨਾਲ ਸਬੰਧਤ ਗੁਰਕੀਰਤ ਸਿੰਘ ਤੇ ਵੀ ਇਹੋ ਜਿਹੇ ਹੀ ਦੋਪਹੀਆ ਲਗਾਏ ਗਏ ਸਨ।
ਕੇਨੇਡਾ ‘ਚ 53 ਕਿਲੋਗ੍ਰਾਮ ਕੋਕੀਨ ਬਰਾਮਦਗੀ ਮਾਮਲੇ ਵਿੱਚ ਭਾਰਤੀ ਗ੍ਰਿਫਤਾਰ…
November 30, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,273
- India5,341
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,251
- NewZealand3,578
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,474
- World News2,049
- World Sports213












