ਬ੍ਰਿਜ ‘ਤੇ ਸਪੀਡ ਸੀਮਾਵਾਂ ਨੂੰ ਘਟਾ ਦਿੱਤਾ ਹੈ ਅਤੇ ਕੁਝ ਲੇਨਾਂ ਨੂੰ ਬੰਦ ਕਰ ਦਿੱਤਾ ਹੈ।ਟਰਾਂਸਪੋਰਟ ਏਜੰਸੀ ਨੇ ਅੱਜ ਦੁਪਹਿਰ 1.30 ਵਜੇ ਬੰਦ ਅਤੇ ਸਪੀਡ ਪਾਬੰਦੀਆਂ ਬਾਰੇ ਚੇਤਾਵਨੀ ਦਿੱਤੀ।ਮੋਟਰਸਾਇਕਲ ਸਵਾਰਾਂ ਅਤੇ ਉੱਚੀ ਸਾਈਡ ਵਾਲੇ ਵਾਹਨਾਂ ਦੇ ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ, ਜਦਕਿ ਵਾਕਾ ਕੋਟਾਹੀ ਨੇ ਉਨ੍ਹਾਂ ਵਾਹਨ ਚਾਲਕਾਂ ਨੂੰ ਰਾਜ ਮਾਰਗ 16 ਜਾਂ 18 ਦੀ ਵਰਤੋਂ ਕਰਨ ਦੀ ਸਲਾਹ ਦਿੱਤੀ|
