Home » ਦੋ ਬੱਚਿਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਔਰਤ ਨੂੰ ਅਦਾਲਤ ਵਿੱਚ ਕੀਤਾ ਗਿਆਂ ਪੇਸ਼…
Home Page News • New Zealand Local News • NewZealand

ਦੋ ਬੱਚਿਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਔਰਤ ਨੂੰ ਅਦਾਲਤ ਵਿੱਚ ਕੀਤਾ ਗਿਆਂ ਪੇਸ਼…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਦੋ ਬੱਚਿਆਂ ਦੇ ਕਤਲ ਦੇ ਦੋਸ਼ ਵਿੱਚ ਇੱਕ ਔਰਤ ਨੂੰ ਪੇਸ਼ ਕੀਤਾ ਗਿਆਂ ਜਿਨ੍ਹਾਂ ਦੀਆਂ ਲਾਸ਼ਾਂ ਸੂਟਕੇਸ ਵਿੱਚੋਂ ਮਿਲੀਆਂ ਸਨ।ਉਸਨੇ ਕੋਈ ਪਟੀਸ਼ਨ ਦਾਖਲ ਨਹੀਂ ਕੀਤੀ ਅਤੇ ਉਸਨੂੰ 14 ਦਸੰਬਰ ਨੂੰ ਆਕਲੈਂਡ ਵਿੱਚ ਹਾਈ ਕੋਰਟ ਵਿੱਚ ਦੁਬਾਰਾ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ।ਇਹ ਔਰਤ ਬੱਚਿਆਂ ਦੀ ਮਾਂ ਦੱਸੀ ਗਈ ਹੈ।ਬੱਚਿਆਂ ਦੀਆਂ ਲਾਸ਼ਾਂ 11 ਅਗਸਤ ਨੂੰ, ਮੈਨੂਰੇਵਾ ਦੇ ਪਰਿਵਾਰ ਨੂੰ ਇੱਕ ਔਨਲਾਈਨ ਨਿਲਾਮੀ ਵਿੱਚੋਂ ਖਰੀਦੇ ਸੂਟਕੇਸ ਵਿੱਚੋਂ ਮਿਲੀਆਂ ਸਨ।