ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਏਅਰ ਨਿਊਜ਼ੀਲੈਂਡ ਦੇ ਇੱਕ ਜਹਾਜ਼ ਤੇ ਆਕਲੈਂਡ ਤੋਂ ਰਵਾਨਾ ਹੋਣ ਤੋਂ ਬਾਅਦ ਜਹਾਜ਼ ‘ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਕੁੱਝ ਉਡਾਣਾਂ ਨੂੰ ਰੱਦ ਕਰਨਾ ਪਿਆਂ ਹੈ।
ਏਅਰ ਨਿਊਜ਼ੀਲੈਂਡ ਦੀ ਫਲਾਈਟ NZ429 ਬੁੱਧਵਾਰ ਨੂੰ ਆਕਲੈਂਡ ਤੋਂ ਵੈਲਿੰਗਟਨ ਲਈ ਰਵਾਨਾ ਹੋਈ ਅਤੇ ਦੁਪਹਿਰ 1 ਵਜੇ ਦੇ ਕਰੀਬ ਮੱਧ-ਹਵਾ ਵਿੱਚ ਜਹਾਜ਼ ‘ਤੇ ਅਸਮਾਨੀ ਬਿਜਲੀ ਡਿੱਗ ਗਈ ਜਿਸ ਤੋ ਬਾਅਦ ਜਹਾਜ਼ ਨੂੰ ਮੋੜਨ ਲਈ ਮਜਬੂਰ ਹੋਣਾ ਪਿਆ।ਇਸ ਮੌਕੇ ਯਾਤਰੀਆਂ ਨੂੰ ਘਰ ਜਾਣ ਅਤੇ ਵੀਰਵਾਰ ਲਈ ਆਪਣੀ ਫਲਾਈਟ ਦੁਬਾਰਾ ਬੁੱਕ ਕਰਨ ਲਈ ਕਿਹਾ ਗਿਆ ਹੈ।
ਏਅਰ ਨਿਊਜ਼ੀਲੈਂਡ ਦੇ ਜਹਾਜ਼ ‘ਤੇ ਡਿੱਗੀ ਅਸਮਾਨੀ ਬਿਜਲੀ…
