Home » ਟੋਪੋ ਨਜ਼ਦੀਕ ਲੱਗੇ 5.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ…
Home Page News • New Zealand Local News • NewZealand

ਟੋਪੋ ਨਜ਼ਦੀਕ ਲੱਗੇ 5.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਜੀਓਨੈੱਟ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਬੁੱਧਵਾਰ ਰਾਤ 11:47 ‘ਤੇ ਆਇਆ ਭੂਚਾਲ “ਜ਼ਬਰਦਸਤ” ਸੀ। ਭੂਚਾਲ ਟੋਪੋ ਤੋਂ 20 ਕਿਲੋਮੀਟਰ ਦੱਖਣ-ਪੱਛਮ ਵਿੱਚ ਅਤੇ 5 ਕਿਲੋਮੀਟਰ ਡੂੰਘਾਈ ਵਿੱਚ ਸੀ।ਇਸ ਭੂਚਾਲ ਨੂੰ ਝਟਕਿਆਂ ਨੂੰ 5440 ਲੋਕਾਂ ਨੇ ਮਹਿਸੂਸ ਕਰਦੇ ਹੋਏ ਜੀਓਨੈੱਟ ਨੂੰ ਸਵੈ-ਰਿਪੋਰਟ ਕੀਤੀ ਸੀ।