ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਇੱਕ ਪ੍ਰਾਇਮਰੀ ਸਕੂਲ ਨੂੰ ਤਾਲਾਬੰਦ ਕੀਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਪੈਨਮੂਰੇ ‘ਚ ਇੱਕ ਘਟਨਾ ਸਬੰਧੀ ਹਥਿਆਰਬੰਦ ਪੁਲਿਸ ਸ਼ਾਮਲ ਹੋਈ ਹੈ ਜਿਸ ਵਿੱਚ ਸੁਰੱਖਿਆਂ ਕਾਰਨ ਨੇੜੇ ਦੇ ਤਾਮਾਕੀ ਪ੍ਰਾਇਮਰੀ ਨੂੰ ਤਾਲਾਬੰਦ ਕੀਤਾ ਗਿਆਂ ਹੈ।ਨਜ਼ਦੀਕੀ ਤ੍ਰਿਪੋਲੀ ਰੋਡ ਸੁਪਰੇਟ ਦੇ ਇੱਕ ਕਰਮਚਾਰੀ ਨੇ ਇੱਕ ਅਖਬਾਰ ਨੂੰ ਦੱਸਿਆ ਕਿ ਦੁਕਾਨ ਦੇ ਬਾਹਰ ਹਥਿਆਰਬੰਦ ਪੁਲਿਸ ਮੌਜੂਦ ਸੀ ਅਤੇ ਇੱਕ ਪੁਲਿਸ ਦਾ ਹੈਲੀਕਾਪਟਰ ਵੀ ਇਲਾਕੇ ਵਿੱਚ ਅਸਮਾਨ ਤੇ ਚੱਕਰ ਕੱਟ ਰਿਹਾ ਹੈ।ਤਾਜ਼ਾ ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਨੂੰ ਤਾਲਾਬੰਦੀ ਤੋ ਹਟਾ ਲਿਆਂ ਗਿਆਂ ਹੈ ਇਸ ਸਬੰਧੀ ਜਾਣਕਾਰੀ ਸਕੂਲ ਵੱਲੋਂ ਆਪਣੀ ਵੈਬਸਾਈਟ ਤੇ ਪਾਈ ਗਈ ਹੈ।
ਆਕਲੈਂਡ ਦੇ ਇੱਕ ਪ੍ਰਾਇਮਰੀ ਸਕੂਲ ਨੂੰ ਕੀਤਾ ਗਿਆਂ ਤਾਲਾਬੰਦ,ਪੁਲਿਸ ਇਲਾਕੇ ਵਿੱਚ ਕਰ ਰਹੀ ਹੈ ਜਾਂਚ…
December 6, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












