Home » ਕ੍ਰਾਈਸਟਚਰਚ ਪਾਰਕ ਵਿੱਚ ਔਰਤ ‘ਤੇ ਹੋਏ ਹਮਲੇ ਸਬੰਧੀ ਸ਼ੱਕੀ ਦੀ ਫੋਟੋ ਜਾਰੀ…
Home Page News New Zealand Local News NewZealand

ਕ੍ਰਾਈਸਟਚਰਚ ਪਾਰਕ ਵਿੱਚ ਔਰਤ ‘ਤੇ ਹੋਏ ਹਮਲੇ ਸਬੰਧੀ ਸ਼ੱਕੀ ਦੀ ਫੋਟੋ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਸ਼ਨੀਵਾਰ ਰਾਤ ਨੂੰ ਕ੍ਰਾਈਸਟਚਰਚ ਦੇ ਇੱਕ ਪਾਰਕ ਵਿੱਚ ਇੱਕ ਔਰਤ ਨਾਲ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ।ਇਸ ਸਬੰਧੀ ਪੁਲਿਸ ਵੱਲੋਂ ਸ਼ੱਕੀ ਹਮਲਾਵਰ ਦੀ ਫੋਟੋ ਵੀ ਜਾਰੀ ਕੀਤੀ ਗਈ ਗਈ।ਪੁਲਿਸ ਦਾ ਕਹਿਣਾ ਹੈ ਕਿ ਹਮਲਾ ਰਾਤ 9 ਵਜੇ ਦੇ ਕਰੀਬ ਬੈਰਿੰਗਟਨ ਪਾਰਕ ਵਿੱਚ ਹੋਇਆ ਸੀ।ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਕੋਲ ਦਿੱਤੀ ਫੋਟੋ ਵਾਲੇ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾ ਉਹ ਫਾਈਲ ਨੰਬਰ ‘221204/2416’ ਦਾ ਹਵਾਲਾ ਦੇ ਪੁਲਿਸ ਨਾਲ 105 ‘ਤੇ ਜਾਂ 0800 555 111 ਅਤੇ ਔਨਲਾਈਨ https://www.police.govt.nz/use-105 ਰਾਹੀਂ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।