Home » ਪਾਪਾਟੋਏਟੋਏ ‘ਚ ਦੁਕਾਨ ਨਾਲ ਟਕਰਾਈ ਕਾਰ,ਇੱਕ ਗੰਭੀਰ ਜ਼ਖਮੀ…
Home Page News • New Zealand Local News • NewZealand

ਪਾਪਾਟੋਏਟੋਏ ‘ਚ ਦੁਕਾਨ ਨਾਲ ਟਕਰਾਈ ਕਾਰ,ਇੱਕ ਗੰਭੀਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ 11.20 ਵਜੇ ਦੇ ਕਰੀਬ ਇੱਕ ਕਾਰ ਪਾਪਾਟੋਏਟੋਏ ‘ਚ ਗ੍ਰੇਟ ਸਾਊਥ ਰੋਡ ‘ਤੇ ਇੱਕ ਸਟੋਰ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਹੈ।ਜਖਮੀ ਵਿਅਕਤੀ ਨੂੰ ਮੌਕੇ ਤੇ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਹਾਦਸੇ ਦੀ ਜਾਂਚ ਕਰ ਰਹੇ ਹਨ।ਇਸ ਮੌਕੇ ਪੁਲਿਸ ਵੱਲੋਂ ਜਾਂਚ ਲਈ ਗ੍ਰੇਟ ਸਾਊਥ ਰੋਡ ਦੇ ਕੁੱਝ ਹਿੱਸੇ ਨੂੰ ਬੰਦ ਵੀ ਕੀਤਾ ਗਿਆਂ ਸੀ।