Home » ਪੰਜਾਬੀ ਨੌਜਵਾਨ ਦੀ ਟਰੱਕ ਦੀ ਲਪੇਟ ‘ਚ ਆਉਣ ਕਾਰਨ ਮੌਤ…
Home Page News • India • India News • World

ਪੰਜਾਬੀ ਨੌਜਵਾਨ ਦੀ ਟਰੱਕ ਦੀ ਲਪੇਟ ‘ਚ ਆਉਣ ਕਾਰਨ ਮੌਤ…

Spread the news

ਕਨੇਡਾ(ਕੁਲਤਰਨ ਸਿੰਘ ਪਧਿਆਣਾ)ਮਿਸੀਸਾਗਾ ਦੇ ਕੌਟਨੀ ਪਾਰਕ ਡਰਾਇਵ/ਐਡਵਰਡ ਬੁਲੇਵਾਰਡ ਚ ਅੱਜ ਵਾਪਰੇ ਹਾਦਸੇ ਚ ਸੜਕ ਕਰਾਸਿੰਗ ਸਮੇਂ ਟਰੱਕ ਦੀ ਲਪੇਟ ਚ ਆਉਣ ਕਾਰਨ ਮਨਪ੍ਰੀਤ ਸਿੰਘ (30) ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਮਨਪ੍ਰੀਤ ਹਾਲੇ ਮਹੀਨਾ ਪਹਿਲਾ ਪੜਾਈ ਕਰਨ ਲਈ ਕੈਨੈਡਾ ਗਿਆ ਸੀ ਮਨਪ੍ਰੀਤ ਸਿੰਘ ਦੀ ਪਤਨੀ ਅਤੇ ਮਾਤਾ ਪਿਤਾ ਭਾਰਤ ਚ ਹਨ । ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾ ਹੀ ਟਰੱਕ ਹੇਠ ਆਕੇ ਗਗਨਦੀਪ ਕੌਰ ਦੀ ਵੀ ਹੋਈ ਸੀ ਮੌਤ ਅਤੇ ਟਰੈਲਰ ਨਾਲ ਟਕਰਾ ਰਮਨਪ੍ਰੀਤ ਸੋਹੀ ਵੀ ਅਕਾਲ ਚਲਾਣਾ ਕਰ ਗਿਆ ਸੀ।