Home » ਨਿਊਜੀਲੈਂਡ ਸਰਕਾਰ ਵੱਲੋਂ ਪੈਟਰੋਲ ਦੇ ਟੈਕਸਾਂ ਵਿੱਚ ਦਿੱਤੀ 25 ਸੈਂਟ ਪ੍ਰਤੀ ਲੀਟਰ ਵਾਲੀ ਛੋਟ ਅਜੇ ਰਹੇਗੀ ਜਾਰੀ…
Home Page News New Zealand Local News NewZealand

ਨਿਊਜੀਲੈਂਡ ਸਰਕਾਰ ਵੱਲੋਂ ਪੈਟਰੋਲ ਦੇ ਟੈਕਸਾਂ ਵਿੱਚ ਦਿੱਤੀ 25 ਸੈਂਟ ਪ੍ਰਤੀ ਲੀਟਰ ਵਾਲੀ ਛੋਟ ਅਜੇ ਰਹੇਗੀ ਜਾਰੀ…

Spread the news

ਆਕਲੈਂਡ (ਬਲਜਿੰਦਰ ਸਿੰਘ) ਟ੍ਰਾਂਸਪੋਰਟ ਮਨਿਸਟਰ ਮਾਈਕਲ ਵੁੱਡ ਵਲੋਂ ਅੱਜ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਨਿਊਜੀਲੈਂਡ ਸਰਕਾਰ ਨੇ ਪੈਟਰੋਲ ਦੇ ਟੈਕਸਾਂ ਵਿੱਚ ਜੋ ਛੋਟ 25 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਦਿੱਤੀ ਗਈ ਛੋਟ ਵਾਲੀ ਸਕੀਮ ਨੂੰ ਸਰਕਾਰ ਵੱਲੋਂ ਹੋਰ 2 ਮਹੀਨੇ ਲਈ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਹੁਣ ਇਹ ਛੋਟ ਫਰਵਰੀ ਤੱਕ ਮਿਲਦੀ ਰਹੇਗੀ ਅਤੇ ਮਾਰਚ ਵਿੱਚ ਵੀ ਇਸ ਨੂੰ ਪੂਰਾ ਖਤਮ ਨਹੀਂ ਕੀਤਾ ਜਾਏਗਾ, ਬਲਕਿ ਘਟਾਕੇ 12.5 ਸੈਂਟ ਪ੍ਰਤੀ ਲੀਟਰ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਸਸਤੀ ਪਬਲਿਕ ਟ੍ਰਾਂਸਪੋਰਟੇਸ਼ਨ ਦੇ ਅੱਧੇ ਕੀਤੇ ਗਏ ਕਿਰਾਇਆਂ ਨੂੰ ਵੀ ਫਰਵਰੀ ਤੱਕ ਲਾਗੂ ਰੱਖਿਆ ਜਾਏਗਾ