Home » ਡੁਨੇਡਿਨ ਵਿੱਚ ਹੋਮ ਕੇਅਰ ਨਿਵਾਸੀ ਦੀ ਟਰੱਕ ਦੀ ਲਪੇਟ ‘ਚ ਆਉਣ ਕਾਰਨ ਮੌਤ…
Home Page News • New Zealand Local News • NewZealand

ਡੁਨੇਡਿਨ ਵਿੱਚ ਹੋਮ ਕੇਅਰ ਨਿਵਾਸੀ ਦੀ ਟਰੱਕ ਦੀ ਲਪੇਟ ‘ਚ ਆਉਣ ਕਾਰਨ ਮੌਤ…

Spread the news

ਆਕਲੈਂਡ (ਬਲਜਿੰਦਰ ਸਿੰਘ)ਡੁਨੇਡਿਨ ਵਿੱਚ ਇੱਕ ਗੈਸ ਡਿਲੀਵਰੀ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਕੇਅਰ ਹੋਮ ਨਿਵਾਸੀ ਦੀ ਮੌਤ ਹੋ ਗਈ ਹੈ।ਸੀਨੀਅਰ ਸਾਰਜੈਂਟ ਐਂਥਨੀ ਬਾਂਡ ਨੇ ਕਿਹਾ ਕਿ ਡਰਾਈਵਰ ਅਤੇ ਕੇਅਰ ਹੋਮ ਦੇ ਸਟਾਫ ਨੇ ਮੁੱਢਲੀ ਸਹਾਇਤਾ ਦੇਣ ਅਤੇ ਸੀਪੀਆਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸੇਂਟ ਜੌਨ ਨੇ ਇੱਕ ਐਂਬੂਲੈਂਸ ਅਤੇ ਇੱਕ ਰੈਪਿਡ ਰਿਸਪਾਂਸ ਵਾਹਨ ਨੂੰ ਘਟਨਾ ਸਥਾਨ ‘ਤੇ ਭੇਜਿਆ।ਪੁਲਿਸ, ਕੋਰੋਨਰ ਅਤੇ ਵਰਕਸੇਫ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।