ਦਿੱਲੀ ’ਚ ਵਿਦਿਆਰਥਣ ’ਤੇ ਹੋਏ ਤੇਜ਼ਾਬੀ ਹਮਲੇ ਦੇ ਮਾਮਲੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੁਲਜ਼ਮਾਂ ਦੀ ਇੰਨੀ ਹਿੰਮਤ ਅਖ਼ਿਰ ਹੋ ਕਿਵੇਂ ਗਈ? ਮੁਲਜ਼ਮਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦਿੱਲੀ ’ਚ ਹਰ ਧੀ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਦੱਸ ਦੇਈਏ ਕਿ ਉੱਤਮ ਨਗਰ ਨੇੜੇ ਬੁੱਧਵਾਰ ਸਵੇਰੇ ਮੋਟਰਸਾਈਕਲ ਸਵਾਰ ਦੋ ਮੁੰਡਿਆਂ ਨੇ ਕਥਿਤ ਤੌਰ ’ਤੇ 17 ਸਾਲ ਦੀ ਇਕ ਕੁੜੀ ’ਤੇ ਤੇਜ਼ਾਬ ਸੁੱਟ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਦੋਸ਼ੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਪੁਲਸ ਮੁਤਾਬਕ, ਘਟਨਾ ਬਾਰੇ ਸਵੇਰੇ ਕਰੀਬ 9 ਵਜੇ ਜਾਣਕਾਰੀ ਮਿਲੀ। ਇਹ ਘਟਨਾ ਮੋਹਨ ਨਗਰ ਗਾਰਡਨ ਇਲਾਕੇ ਦੀ ਦੱਸੀ ਜਾ ਰਹੀ ਹੈ।
ਵਿਦਿਆਰਥਣ ’ਤੇ ਤੇਜ਼ਾਬੀ ਹਮਲੇ ’ਤੇ ਬੋਲੇ CM ਕੇਜਰੀਵਾਲ- ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ…
December 14, 2022
1 Min Read
You may also like
Home Page News • India • India News • World • World News
ਕੈਨੇਡਾ ਗਏ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਸਿਰ ਤੇ ਲਟਕੀ ਤਲਵਾਰ…
8 hours ago
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,467
- India3,875
- India Entertainment121
- India News2,640
- India Sports219
- KHABAR TE NAZAR3
- LIFE66
- Movies46
- Music79
- New Zealand Local News2,015
- NewZealand2,294
- Punjabi Articules7
- Religion829
- Sports207
- Sports206
- Technology31
- Travel54
- Uncategorized32
- World1,747
- World News1,522
- World Sports199