ਆਕਲੈਂਡ (ਬਲਜਿੰਦਰ ਸਿੰਘ) – ਬੀਤੇ 19 ਦਸੰਬਰ ਨੂੰ ਆਕਲੈਂਡ ਦੇ ਮੈਸੀ ਵਿੱਚ ਜਿਸ 21 ਸਾਲਾ ਵਿਦਿਆਰਥਣ ਦਾ ਕਤਲ ਹੋਇਆ ਸੀ ਉਸਦਾ ਨਾਮ ਫਰਜ਼ਾਨਾ ਯਕੂਬੀ ਦੱਸਿਆ ਜਾ ਰਿਹਾ ਹੈ।ਫਰਜ਼ਾਨਾ ਆਕਲੈਂਡ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਉਸਨੇ ਅਗਲੇ ਸਾਲ ਇੱਕ ਕ੍ਰਿਮਿਨਲ ਲਾਇਰ ਦੀ ਡਿਗਰੀ ਹਾਸਿਲ ਕਰਨੀ ਸੀ। ਪਰਿਵਾਰ ਇਸ ਦਰਦਨਾਕ ਘਟਨਾ ਤੋਂ ਬਾਅਦ ਸਦਮੇ ਵਿੱਚ ਹੈ। ਫਰਜ਼ਾਨਾ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 30 ਸਾਲਾ ਨੌਜਵਾਨ ਨੂੰ ਕੱਲ ਕੋਰਟ ਵਿੱਚ ਪੇਸ਼ ਕੀਤਾ ਗਿਆਂ ਕਤਲ ਕੇਸ ਦੇ ਦੋਸਾ ਦਾ ਸਾਹਮਣਾ ਕਰ ਰਹੇ ਨੌਜਵਾਨ ਵਾਰੇ ਕਿਹਾ ਜਾ ਰਿਹਾ ਹੈ ਕਿ ਉਹ ਭਾਰਤੀ ਮੂਲ ਦਾ ਹੈ, ਕਾਨੂੰਨੀ ਕਾਰਨਾਂ ਕਰਕੇ ਉਸਦਾ ਨਾਮ ਅਜੇ ਗੁਪਤ ਰੱਖਿਆ ਗਿਆ ਹੈ ਤੇ ਨੌਜਵਾਨ ਦੀ ਅਗਲੀ ਪੇਸ਼ੀ ਤੱਕ ਉਸਨੂੰ ਰਿਮਾਂਡ ਵਿੱਚ ਹੀ ਰੱਖਿਆ ਜਾਏਗਾ।
ਆਕਲੈਂਡ ਵਿੱਚ ਕਤਲ ਕੀਤੀ ਗਈ ਵਿਦਿਆਰਥਣ 21 ਸਾਲਾ ਫਰਜ਼ਾਨਾ ਯਕੂਬੀ…
December 21, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












