ਆਕਲੈਂਡ(ਬਲਜਿੰਦਰ ਸਿੰਘ)ਬੜੀ ਹੀ ਦੁੱਖਦਾਈ ਖਬਰ ਹੈ ਕਿ ਟਾਕਾਨੀਨੀ ‘ਚ ਰਹਿੰਦੇ ਪਰਿਵਾਰ ਵਿੱਚ ਵਿਆਹੀ 25 ਸਾਲ ਦੀ ਗੋਰੀ ਲੜਕੀ ਬੇਅੰਕਾ ਸਪਿਨਸ ਜੋ ਕਿ ਇਸ ਟਾਇਮ ਆਪਣੇ ਪਰਿਵਾਰ ਨਾਲ ਪੰਜਾਬ ਘੁੰਮਣ ਗਈ ਹੋਈ ਦੀ ਜਿਸ ਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੇਅੰਕਾ ਦਾ ਵਿਆਹ ਚਾਰ ਸਾਲ ਪਹਿਲਾ ਟਾਕਾਨੀਨੀ ਗੁਰੂ ਘਰ ਵਿਖੇ ਸਿੱਖੀ ਰਹੁ ਰੀਤਾਂ ਨਾਲ ਹੋਇਆ ਸੀ।ਉਕਤ ਜੋੜੇ ਦੇ ਇੱਕ ਤਿੰਨ ਸਾਲ ਦਾ ਬੱਚਾ ਮੋਹਰਨਦੀਪ ਸਿੰਘ ਵੀ ਹੈ। ਮ੍ਰਿਤਕਾ ਬੇਅੰਕਾ ਪੇਸ਼ੇ ਵੱਜੋਂ ਅਰਲੀ ਚਾਈਲਡਹੁੱਡ ਟੀਚਰ ਸੀ। ਪਰਿਵਾਰ ਨੇ ਮ੍ਰਿਤਕ ਦੇਹ ਨੂੰ ਵਾਪਿਸ ਨਿਊਜੀਲੈਂਡ ਲਿਆਉਣ ਲਈ ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਦੇ ਸਹਿਯੋਗ ਨਾਲ ਪਰਿਵਾਰ ਦਾ ਨਿਊਜੀਲੈਡ ਅੰਬੈਸੀ ਨਾਲ ਰਾਬਤਾ ਕਰਵਾਇਆ ਗਿਆ ਹੈ ਅਤੇ ਮ੍ਰਿਤਕ ਸਰੀਰ ਵਾਪਿਸ ਲਿਆਉਣ ਲਈ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੇ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਬੇਅੰਕਾ ਸਪਿਨਸ ਦੀ ਇੱਕ ਹੋਰ ਭੈਣ ਵੀ ਪੰਜਾਬੀ ਪਰਿਵਾਰ ਵਿੱਚ ਵਿਆਹੀ ਹੋਈ ਹੈ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਰਵਿੰਦਰ ਸਿੰਘ ਟਾਕਾਨਿਨੀ ਨਾਲ +64 21 668 866 ਤੇ ਰਾਬਤਾ ਕੀਤਾ ਜਾ ਸਕਦਾ ਹੈ ।
ਪੰਜਾਬ ਘੁੰਮਣ ਗਈ ਨਿਊਜ਼ੀਲੈਂਡ ਲੜਕੀ ਦੀ ਮੌਤ,ਪੰਜਾਬੀ ਪਰਿਵਾਰ ‘ਚ ਸੀ ਵਿਆਹੀ…
December 30, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












