Home » ਨੌਰਥ ਆਕਲੈਂਡ ‘ਚ ਇੱਕ ਡੇਅਰੀ ਸ਼ਾਪ ਅਤੇ ਘਰ ਨੂੰ ਲੱਗੀ ਭਿਆਨਕ ਅੱਗ…
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਇੱਕ ਡੇਅਰੀ ਸ਼ਾਪ ਅਤੇ ਘਰ ਨੂੰ ਲੱਗੀ ਭਿਆਨਕ ਅੱਗ…

Spread the news

ਆਕਲੈਂਡ (ਬਲਜਿੰਦਰ ਸਿੰਘ)ਉੱਤਰੀ ਆਕਲੈਂਡ ਦੇ ਸਟੈਨਮੋਰ ਬੇਅ ਵਿੱਚ ਬੁੱਧਵਾਰ ਰਾਤ 11.15 ਵਜੇ ਦੇ ਕਰੀਬ ਇੱਕ ਡੇਅਰੀ ਅਤੇ ਇੱਕ ਘਰ ਅੱਗ ਦੀ ਲਪੇਟ ਵਿੱਚ ਆ ਗਿਆ।ਇਸ ਮੌਕੇ ਪੰਜ ਅੱਗ ਬੁਝਾਊ ਟਰੱਕ ਮੌਕੇ ਤੇ ਪਹੁੰਚੇ ਜੋ ਕਿ ਅੱਜ ਸਵੇਰ ਤੱਕ ਅੱਗ ਤੇ ਕਾਬੂ ਪਾਉਣ ਲਈ ਮੌਕੇ ਤੇ ਹਾਜ਼ਰ ਰਹੇ।ਇਸ ਅੱਗ ਦੀ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀ ਹੈ ਪਰ ਅੱਗ ਨਾਲ ਡੇਅਰੀ ਸ਼ਾਪ ਤੇ ਘਰ ਦਾ ਵੱਡਾ ਨੁਕਸਾਨ ਹੋ ਗਿਆ।