ਆਕਲੈਂਡ (ਬਲਜਿੰਦਰ ਸਿੰਘ)ਆਕਲੈਂਡ ਦੇ ਮੋਟਰਵੇਅ ਉੱਪਰ ਕੁਈਨ ਸਟ੍ਰੀਟ ਓਵਰਬ੍ਰਿਜ ਨਾਲ ਇੱਕ ਟਰੱਕ ਦੇ ਟਕਰਾਉਣ ਤੋਂ ਬਾਅਦ ਆਕਲੈਂਡ ਦੇ ਉੱਤਰ-ਪੱਛਮੀ ਮੋਟਰਵੇਅ ਦੀ ਵੈਸਟਬਾਉਂਡ ਲੇਨ ਬੰਦ ਹੋ ਗਈ ਹੈ।ਵਾਕਾ ਕੋਟਾਹੀ ਐਨਜ਼ੈਡਟੀਏ ਨੇ ਕਿਹਾ ਕਿ ਟਰੱਕ ਵੀਰਵਾਰ ਸਵੇਰੇ ਕਵੀਨ ਸਟਰੀਟ ਓਵਰਬ੍ਰਿਜ ਨਾਲ ਟਕਰਾ ਗਿਆ, ਜਿਸ ਕਾਰਨ ਬੰਦਰਗਾਹ ਤੋਂ ਪੱਛਮੀ ਪਾਸੇ ਵਾਲੀ ਖੱਬੀ ਲੇਨ ਬੰਦ ਹੋ ਗਈ ਯਾਤਰੀਆਂ ਨੂੰ ਦੇਰੀ ਦੀ ਉਮੀਦ ਕਰਨ ਜਾਂ ਹੌਬਸਨ ਸਟ੍ਰੀਟ ਰਾਹੀਂ ਰਾਹੀ ਰਸਤਾ ਅਪਨਾਉਣ ਬਾਰੇ ਕਿਹਾ ਗਿਆ ਹੈ।
ਆਕਲੈਂਡ ਦੇ ਮੋਟਰਵੇਅ ‘ਤੇ ਪੁੱਲ ਨਾਲ ਟਕਰਾਇਆਂ ਟਰੱਕ,ਰਸਤਾ ਹੋਇਆ ਬੰਦ…
January 11, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












