Home » ਮੈਂਗਰੀ ‘ਚ ਹੋਈ ਟਰੱਕ ਅਤੇ ਵੈਨ ਦੀ ਟੱਕਰ,ਇੱਕ ਵਿਅਕਤੀ ਗੰਭੀਰ ਜ਼ਖਮੀ…
Home Page News • New Zealand Local News • NewZealand

ਮੈਂਗਰੀ ‘ਚ ਹੋਈ ਟਰੱਕ ਅਤੇ ਵੈਨ ਦੀ ਟੱਕਰ,ਇੱਕ ਵਿਅਕਤੀ ਗੰਭੀਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ), ਅੱਜ ਸਵੇਰੇ ਦੱਖਣੀ ਆਕਲੈਂਡ ਦੇ ਮੈਂਗਰੀ ਵਿੱਚ ਇੱਕ ਟਰੱਕ ਅਤੇ ਵੈਨ ਦੀ ਹੋਈ ਟੱਕਰ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਫਾਇਰ ਐਂਡ ਐਮਰਜੈਂਸੀ NZ ਨੇ ਕਿਹਾ ਕਿ ਇਹ ਹਾਦਸਾ ਸਵੇਰੇ 10 ਵਜੇ ਦੇ ਕਰੀਬ ਵਰਮੀਸੋ ਡਰਾਇਵ ਤੇ ਹੋਇਆਂ।ਇਸ ਮੌਕੇ ਸੇਂਟ ਜੌਹਨ ਐਂਬੂਲੈਂਸ ਨੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਪਹੁੰਚਾਇਆ ਅਤੇ ਦੂਜੇ ਵਿਅਕਤੀ ਦਾ ਘਟਨਾ ਸਥਾਨ ਤੇ ਇਲਾਜ ਕੀਤਾ ਗਿਆਂ।