Home » ਆਕਲੈਂਡ ਦੇ ਦੱਖਣੀ ਮੋਟਰਵੇਅ ਤੇ ਹੋਏ ਹਾਦਸੇ ਤੋ ਬਾਅਦ ਆਪਸ ਵਿੱਚ ਭਿੜੇ ਵਾਹਨ ਚਾਲਕ…
Home Page News New Zealand Local News NewZealand

ਆਕਲੈਂਡ ਦੇ ਦੱਖਣੀ ਮੋਟਰਵੇਅ ਤੇ ਹੋਏ ਹਾਦਸੇ ਤੋ ਬਾਅਦ ਆਪਸ ਵਿੱਚ ਭਿੜੇ ਵਾਹਨ ਚਾਲਕ…

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਤਿੰਨ-ਵਾਹਨਾਂ ਵਿਚਕਾਰ ਹੋਏ ਇੱਕ ਹਾਦਸੇ ਤੋ ਬਾਅਦ ਵਾਹਨ ਚਾਲਕਾਂ ਦਰਮਿਆਨ ਝਗੜਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲੈ ਜਾਇਆਂ ਗਿਆਂ ਹੈ ਅਤੇ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।ਇਸ ਹਾਦਸੇ ਕਾਰਨ ਮੋਟਰਵੇਅ ਤੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ ਜੋ ਕਿ ਰਾਹਗੀਰਾਂ ਲਈ ਭਾਰੀ ਸਿਰਦਰਦ ਦਾ ਕਾਰਨ ਬਣ ਗਿਆ।