ਆਕਲੈਂਡ (ਬਲਜਿੰਦਰ ਸਿੰਘ) ਇਮਾਰਤ ਦੀ ਦੂਜੀ ਮੰਜ਼ਿਲ ਤੋਂ ਭਾਰੀ ਧੂੰਆਂ ਆਉਣ ਦੀ ਰਿਪੋਰਟ ਤੋਂ ਬਾਅਦ ਕੇਂਦਰੀ ਆਕਲੈਂਡ ਦੀ ਇੱਕ ਇਮਾਰਤ ਨੂੰ ਖ਼ਾਲੀ ਕਰਵਾਇਆਂ ਗਿਆ ਹੈ।ਇੱਕ ਬੁਲਾਰੇ ਨੇ ਕਿਹਾ ਕਿ ਫਾਇਰ ਅਤੇ ਐਮਰਜੈਂਸੀ ਅਮਲੇ ਨੇ ਸਵੇਰੇ 10.42 ਵਜੇ ਗ੍ਰਾਫਟਨ ਵਿੱਚ ਇੱਕ ਘਟਨਾ ਦਾ ਜਵਾਬ ਦਿੱਤਾ ਜਿੱਥੇ ਇੱਕ ਫਾਇਰ ਅਲਾਰਮ ਚਾਲੂ ਵੱਜਣ ਦੀ ਰਿਪੋਰਟ ਮਿਲੀ ਸੀ।ਇਸ ਸਮੇਂ ਛੇ ਫਾਇਰ ਕਮਾਂਡ ਯੂਨਿਟ ਘਟਨਾ ਸਥਾਨ ‘ਤੇ ਹਨ।ਅੱਗ ਬੁਝਾਉਣ ਵਾਲੇ ਕਰਮਚਾਰੀ ਜਾਂਚ ਕਰ ਰਹੇ ਹਨ ਅਤੇ ਸਰੋਤ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਬੁਲਾਰੇ ਨੇ ਕਿਹਾ ਕਿ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਪੜਾਅ ‘ਤੇ ਸਿਰਫ਼ ਭਾਰੀ ਧੂੰਆਂ ਸੀ, ਕੋਈ ਵੀ ਦਿਖਾਈ ਦੇਣ ਵਾਲੀ ਅੱਗ ਨਹੀਂ ਸੀ ਪਰ ਅਧਿਕਾਰੀ ਮੌਕੇ ਤੇ ਘਟਨਾ ਦੀ ਜਾਂਚ ਕਰ ਰਹੇ ਹਨ।
ਆਕਲੈਂਡ ‘ਚ ਇਕ ਇਮਾਰਤ ਨੂੰ ਫਾਇਰ ਅਲਾਰਮ ਵੱਜਣ ਤੋ ਬਾਅਦ ਕਰਵਾਇਆਂ ਖ਼ਾਲੀ…
January 20, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












