ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਮਾਊਂਟ ਵੈਲਿੰਗਟਨ ਹਾਈਵੇਅ ‘ਤੇ ਹੋਏ ਇੱਕ ਹਾਦਸੇ ਜਿਸ ਵਿੱਚ ਇੱਕ ਬਿਜਲੀ ਦਾ ਖੰਭਾਂ ਨੁਕਸਾਨੇ ਜਾਣ ਕਾਰਨ ਬਿਜਲੀ ਦੀਆਂ ਤਾਰਾਂ ਸੜਕ ਤੇ ਆਉਣ ਕਾਰਨ ਹਾਈਵੇਅ ਨੂੰ ਆਵਾਜਾਈ ਲਈ ਬੰਦ ਕੀਤੇ ਜਾਣ ਦੀ ਖਬਰ ਹੈ।ਔਕਲੈਂਡ ਟਰਾਂਸਪੋਰਟ ਨੇ ਇੱਕ ਟਵੀਟ ਵਿੱਚ ਕਿਹਾ ਕਿ ਮਾਊਂਟ ਵੈਲਿੰਗਟਨ ਹਾਈਵੇਅ Te Horeta Rd ਅਤੇ Waipuna Rd ਵਿਚਕਾਰ ਬੰਦ ਹੈ। ਖੇਤਰ ਵਿੱਚ ਐਮਰਜੈਂਸੀ ਸੇਵਾਵਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਦੇਰੀ ਦੀ ਉਮੀਦ ਕਰੋ।ਇਸ ਮੌਕੇ ਕਈ ਬੱਸਾਂ ਦੇ ਰੂਟ ਵੀ ਬਦਲੇ ਗਏ ਹਨ। ਸੇਂਟ ਜੌਹਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ।
ਆਕਲੈਂਡ ਦੇ ਮਾਊਂਟ ਵੈਲਿੰਗਟਨ ਹਾਈਵੇਅ ‘ਤੇ ਹੋਏ ਹਾਦਸੇ ਤੋ ਬਾਅਦ ਰੋਡ ਕੀਤਾ ਬੰਦ…
January 25, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












