Home » ਦਸਤਾਰ ਕੋਚ ਗੁਰਜੀਤ ਸਿੰਘ,ਜਸਪਾਲ ਸਿੰਘ ਅਤੇ ਸਾਹਿਬ ਸਿੰਘ ਦਾ ਹੋਇਆਂ ਵਿਸ਼ੇਸ਼ ਸਨਮਾਨ…
Home Page News India New Zealand Local News NewZealand

ਦਸਤਾਰ ਕੋਚ ਗੁਰਜੀਤ ਸਿੰਘ,ਜਸਪਾਲ ਸਿੰਘ ਅਤੇ ਸਾਹਿਬ ਸਿੰਘ ਦਾ ਹੋਇਆਂ ਵਿਸ਼ੇਸ਼ ਸਨਮਾਨ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ‘ਚ ਅਕਤੂਬਰ,ਨਵੰਬਰ ਮਹੀਨੇ ਹੋਏ ਕਬੱਡੀ ਸ਼ੀਜਨ ਦੌਰਾਨ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸੱਦੇ ਅਤੇ ਵੱਖ-ਵੱਖ ਕਲੱਬਾਂ ਦੇ ਸਹਿਯੋਗ ਨਾਲ ਲਗਾਤਰ ਦੋ ਮਹੀਨੇ ਨਿਊਜ਼ੀਲੈਂਡ ਵਿੱਚ ਦਸਤਰ ਸਿਖਲਾਈ ਕੈਂਪ ਲਗਾਉਣ ਵਾਲੇ ਦਸਤਾਰ ਕੋਚ ਗੁਰਜੀਤ ਸਿੰਘ ਸ਼ਾਹਪੁਰ.ਜਸਪਾਲ ਸਿੰਘ,ਅਤੇ ਸਹਿਬ ਸਿੰਘ ਦਾ ਵਿਸ਼ੇਸ਼ ਸਨਮਾਨ ਤੀਰਥ ਸਿੰਘ ਅਟਵਾਲ ਦੀ ਪੰਜਾਬ ਫੇਰੀ ਦੌਰਾਨ ਨਵਾਂਸ਼ਹਿਰ ਵਿਖੇ ਇੱਕ ਰੈਸਟੋਰੈਂਟ ਵਿੱਚ ਰੱਖੇ ਗਏ ਖਾਸ ਪ੍ਰੋਗਰਾਮ ਮੌਕੇ ਕੀਤੀ ਗਿਆਂ।

ਇਸ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਪ੍ਰਸਿੱਧ ਗੀਤਕਾਰ ਮੰਗਲ ਹਠੂਰ,ਰੰਗਲੇ ਸਰਦਾਰ ਗਾਇਕ ਭਰਾਂ,ਪੱਤਰਕਾਰ ਬਿੱਟੂ ਚੱਕਵਾਲਾ,ਡੇਲੀ ਖਬਰ ਟੀਮ ਜਿਨਾਂ ਵਿੱਚ ਸ਼ਰਨਦੀਪ ਸਿੰਘ,ਬਲਦੇਵ ਅਰੋੜਾਂ, ਰਮਨ ਕੁਮਾਰ,ਭੰਗੜਾ ਟੀਮ ਤੋ ਰਣਜੀਤ ਜੀਤਾ,ਮਨਪ੍ਰੀਤ ਸਿੰਘ ਤੋ ਇਲਾਵਾ ਮੈਟਰੋ ਕਲੱਬ ਨਿਊਜ਼ੀਲੈਂਡ ਤੋ ਰਾਣਾ ਹਰਸਿਮਰਨ ਸਿੰਘ(ਹੈਰੀ)ਵੀ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਮੌਕੇ ਤੀਰਥ ਸਿੰਘ ਅਟਵਾਲ ਨੇ ਪਹੁੰਚੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।