Home » ਬੀਤੀ ਰਾਤ ਆਕਲੈਂਡ ਸ਼ਹਿਰ ਵਿੱਚ ਚੋਰਾਂ ਨੇ ਭੰਨਿਆਂ ਇੱਕ ਹੋਰ ਸਟੋਰ…
Home Page News • New Zealand Local News • NewZealand

ਬੀਤੀ ਰਾਤ ਆਕਲੈਂਡ ਸ਼ਹਿਰ ਵਿੱਚ ਚੋਰਾਂ ਨੇ ਭੰਨਿਆਂ ਇੱਕ ਹੋਰ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਇੱਕ ਇਲੈਕਟ੍ਰਾਨਿਕ ਡਿਵਾਈਸ ਰਿਪੇਅਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਏ ਜਾਣ ਦੀ ਖਬਰ ਸਾਹਮਣੇ ਆਈ ਸੀ।ਪੁਲਿਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸਵੇਰੇ 1 ਵਜੇ ਤੋਂ ਬਾਅਦ ਵਿਲੀਅਮਸਨ ਐਵੇਨਿਊ ‘ਤੇ ਇੱਕ ਵਪਾਰਕ ਬਿਲਡਿੰਗ ਵਿੱਚ ਚੋਰੀ ਦੀ ਰਿਪੋਰਟ ਮਿਲੀ ਸੀ।ਪੁਲਿਸ ਨੇ ਕਿਹਾ ਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਅਤੇ ਚੋਰੀ ਸਬੰਧੀ ਪੁੱਛਗਿੱਛ ਜਾਰੀ ਹੈ।ਘਟਨਾ ਸਥਾਨ ‘ਤੇ, ਸਟੋਰ ਦੇ ਅਗਲੇ ਪ੍ਰਵੇਸ਼ ਦੁਆਰ ਦੇ ਦਰਵਾਜ਼ੇ ਨੂੰ ਤੋੜਿਆਂ ਗਿਆ ਇਸ ਵਾਰਦਾਤ ਵਿੱਚ ਹੋਏ ਨੁਕਸਾਨ ਦੀ ਅਜੇ ਜਾਣਕਾਰੀ ਨਹੀ ਹੈ।