Home » ਆਕਲੈਂਡ ‘ਚ ਅੱਜ ਚੱਲਣਗੀਆਂ ਤੇਜ ਹਵਾਵਾਂ,ਤੂਫ਼ਾਨੀ ਮੌਸਮ ਕਰ ਸਕਦਾ ਹੈ ਭਾਰੀ ਨੁਕਸਾਨ…
Home Page News New Zealand Local News NewZealand

ਆਕਲੈਂਡ ‘ਚ ਅੱਜ ਚੱਲਣਗੀਆਂ ਤੇਜ ਹਵਾਵਾਂ,ਤੂਫ਼ਾਨੀ ਮੌਸਮ ਕਰ ਸਕਦਾ ਹੈ ਭਾਰੀ ਨੁਕਸਾਨ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਚੱਕਰਵਾਤ ਗੈਬਰੀਏਲ: ਦੇ ਚੱਲਦੇ ਜਿੱਥੇ ਬੀਤੀ ਕੱਲ ਤੋ ਆਕਲੈਂਡ ਵਿੱਚ ਭਾਰੀ ਬਾਰਸ਼ ਹੋਈ ਹੋਈ ਏ ਉੱਥੇ ਹੀ ਹੁਣ ਅੱਜ ਮੰਗਲਵਾਰ ਦੁਪਹਿਰ ਤੋਂ ਆਕਲੈਂਡ ਵਿੱਚ 120kph ਤੱਕ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।MetService ਚੇਤਾਵਨੀ ਦੇ ਨਾਲ ਤੇਜ ਹਵਾਵਾਂ ਵਿਆਪਕ ਨੁਕਸਾਨ, ਸੜਕਾਂ ਬੰਦ ਹੋਣ ਅਤੇ ਬਿਜਲੀ ਬੰਦ ਹੋਣ ਦਾ ਕਾਰਨ ਬਣ ਸਕਦੀਆਂ ਹਨ।ਮੈਟਸਰਵਿਸ ਦੇ ਮੌਸਮ ਵਿਗਿਆਨੀ ਐਲਵਿਨ ਬੇਕਰ ਨੇ ਕਿਹਾ ਕਿ ਹਵਾ ਦਾ ਸਭ ਤੋਂ ਭੈੜਾ ਸਮਾਂ ਦੁਪਹਿਰ ਜਾਂ ਸ਼ਾਮ ਨੂੰ ਆਵੇਗਾ।ਬਾਕਰ ਨੇ ਕਿਹਾ ਕਿ ਹਵਾ ਦੀ ਤੀਬਰਤਾ ਪੂਰੇ ਖੇਤਰ ਵਿੱਚ ਵੱਖਰੀ ਹੋਵੇਗੀ।