Home » ਚੱਕਰਵਾਤੀ ਤੂਫਾਨ ਗੈਬਰੀਆਲ ਨੇ ਲਈ ਦੋ ਸਾਲਾ ਨੰਨੀ ਬੱਚੀ ਦੀ ਜਾਨ…
Home Page News • New Zealand Local News • NewZealand

ਚੱਕਰਵਾਤੀ ਤੂਫਾਨ ਗੈਬਰੀਆਲ ਨੇ ਲਈ ਦੋ ਸਾਲਾ ਨੰਨੀ ਬੱਚੀ ਦੀ ਜਾਨ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਵਿੱਚ ਆਏ ਚੱਕਰਵਾਤ ਗੈਬਰੀਏਲ ਨਾਲ ਹੁਣ ਤੱਕ 7 ਲੋਕਾਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਵਿੱਚ ਹਾਕਸ ਬੇਅ ਇਲਾਕੇ ਵਿੱਚ ਇੱਕ ਦੋ ਸਾਲਾ ਦੀ ਬੱਚੀ ਆਈਵੀ ਕੋਲਿਨਸ ਦੀ ਮੌਤ ਨੇ ਭਾਈਚਾਰੇ ਨੂੰ ਝੰੜੋੜ ਕੇ ਰੱਖ ਦਿੱਤਾ।