Home » ਭਾਰਤੀ ਮੂਲ ਦੇ ਨੀਲ ਮੋਹਨ ਹੋਣਗੇ YouTube ਦੇ ਨਵੇਂ CEO…
Home Page News India World World News

ਭਾਰਤੀ ਮੂਲ ਦੇ ਨੀਲ ਮੋਹਨ ਹੋਣਗੇ YouTube ਦੇ ਨਵੇਂ CEO…

Spread the news

YouTube ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੁਜ਼ਾਨ ਵੋਜਸਕੀ) ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਤੋ ਬਾਅਦ ਭਾਰਤੀ ਮੂਲ ਦੇ ਅਮਰੀਕੀ ਨੀਲ ਮੋਹਨ ਕੰਪਨੀ ਵਿਚ ਉਨ੍ਹਾਂ ਦੀ ਥਾਂ ਲੈਣਗੇ। ਵੋਜਸਕੀ (54) ਨੇ ਆਪਣੇ ਬਲਾੱਗ ਪੋਸਟ ਵਿਚ ਕਿਹਾ ਕਿ ਉਹ “ਪਰਿਵਾਰ, ਆਪਣੀ ਸਿਹਤ ਅਤੇ ਵਿਅਕਤੀਗਤ ਜ਼ਿੰਦਗੀ ‘ਤੇ ਧਿਆਨ ਕੇਂਦਰਿਤ ਕਰੇਗੀ।” ਵੋਜਸਕੀ ਗੂਗਲ ਦੇ ਸ਼ੁਰੂਆਤੀ ਮੁਲਾਜ਼ਮਾਂ ‘ਚੋਂ ਇਕ ਸੀ। ਸਾਲ 2014 ਵਿਚ ਉਹ ਯੂ-ਟਿਊਬ ਦੀ ਸੀ.ਈ.ਓ. ਬਣੀ ਸੀ। ਉਨ੍ਹਾਂ ਦੱਸਿਆ ਕਿ ਯੂ-ਟਿਊਬ ਦੇ ਚੀਫ਼ ਪ੍ਰੋਡਕਟ ਆਫਿਸਰ ਨੀਲ ਮੋਹਨ, ਯੂ-ਟਿਊਬ ਦੇ ਨਵੇਂ ਮੁਖੀ ਹੋਣਗੇ।