Home » ਵਾਰਿਸ ਪੰਜਾਬ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਦਾ ਇੰਸਟਾ ਅਕਾਊਂਟ ਮੁੜ ਹੋਇਆ ਚਾਲੂ…
Home Page News India India News

ਵਾਰਿਸ ਪੰਜਾਬ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਦਾ ਇੰਸਟਾ ਅਕਾਊਂਟ ਮੁੜ ਹੋਇਆ ਚਾਲੂ…

Spread the news

ਸਰਕਾਰ ਦੇ ਵਲੋਂ ਭਾਈ ਅਮ੍ਰਿਤਪਾਲ ਸਿੰਘ ਦਾ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ, ਦਸਿਆ ਜਾ ਰਿਹਾ ਸੀ ਕਿ ਅਮ੍ਰਿਤਪਾਲ ਸਿੰਘ ਆਤੰਕਵਾਦ ਫੈਲਾ ਰਿਹਾ ਹੈ, ਪਰ ਭਾਈ ਅਮ੍ਰਿਤਪਾਲ ਸਿੰਘ ਵਲੋਂ ਸਿੱਖਾਂ ਨੂੰ ਚੰਗੇ ਰਾਹ , ਨਸ਼ੇ ਤੋਂ ਦੂਰ ਅਤੇ ਅੰਮ੍ਰਿਤ ਸੰਚਾਰ ਲਈ ਕਿਹਾ ਜਾਂਦਾ ਸੀ। ਉਥੇ ਅਮ੍ਰਤਿਪਾਲ ਸਿੰਘ ਦੇ ਵਲੋਂ ਖਾਲਸਾ ਵਹੀਰ ਵੀ ਸ਼ੁਰੂ ਕੀਤੀ ਗਈ ਸੀ ਜਿਥੇ ਨੌਜਵਾਨਾਂ ਨੇ ਵਡੀ ਗਿਣਤੀ ਚ ਆਕੇ ਅੰਮ੍ਰਿਤ ਸੰਚਾਰ ਕਰਵਾਇਆ। ਉਥੇ ਹੀ ਹੁਣ ਅਮ੍ਰਿਤਪਾਲ ਸਿੰਘ ਦਾ ਇੰਸਟਾ ਅਕਾਊਂਟ ਵਾਪਿਸ ਆਗਿਆ ਹੈ, ਜਿਥੇ ਉਹ ਹਰ ਪਰ ਦੀ ਸਚਿ ਸਾਂਝੀ ਕਰੇਇ ਕਰਦੇ ਸਨ। ਬਹਿ ਅਮ੍ਰਤਿਪਾਲ ਸਿੰਘ ਦਾ ਹਾਲ੍ਹੀ ਵਿਚ ਇੰਗਲੈਂਡ ਦੀ ਰਹਿਣ ਵਾਲੀ ਕੀਰਨਦੀਪ ਦੇ ਵਿਆਹ ਹੋਇਆ ਹੈ। ਅਮ੍ਰਿਤਪਾਲ ਸਿੰਘ ਦੇ ਵਲੋਂ ਬੰਦੀ ਸਿੰਘ ਰਿਹੈ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ।