ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ-ਸਵੇਰੇ ਨਿਊਜ਼ੀਲੈਂਡ ਦੇ ਇਲਾਕੇ ਵਾਈਹੀ ਬੀਚ ‘ਤੇ ਟਰਨਾਡੋ ਆਉਣ ਦੀ ਖਬਰ ਸਾਹਮਣੇ ਆ ਰਹੀ ਹੈ।ਜਿਸ ਕਾਰਨ ਇੱਕ ਘਰਾਂ ਨੂੰ ਨੁਕਸਾਨ ਪਹੁੰਚਿਆ ਦੱਸਿਆਂ ਜਾ ਰਿਹਾ ਹੈ।ਫਾਇਰ ਐਂਡ ਐਮਰਜੈਂਸੀ NZ ਸ਼ਿਫਟ ਮੈਨੇਜਰ ਜੋਸ਼ ਪੇਨੇਫਾਦਰ ਨੇ ਕਿਹਾ ਕਿ ਉਸਨੂੰ ਸਵੇਰੇ 8 ਵਜੇ ਤੋਂ ਪਹਿਲਾਂ ਦ ਕ੍ਰੇਸੈਂਟ ਨੇੜੇ ਤੂਫਾਨ ਬਾਰੇ ਕਈ ਕਾਲਾਂ ਆਈਆਂ ਹਨ ਅਤੇ ਕਈ ਘਰਾਂ ਦੇ ਨੁਕਸਾਨੇ ਜਾਣ ਦੀ ਸੂਚਨਾ ਹੈ।ਪੇਨੇਫਾਦਰ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।ਦੱਸਿਆਂ ਜਾ ਰਿਹਾ ਹੈ ਕਿ ਕਈ “ਪਾਵਰ ਲਾਈਨਾਂ ਨੂੰ ਵੀ ਨੁਕਸਾਨ ਪਹੁੰਚਿਆਂ ਹੈ ਜਿਸ ਕਾਰਨ ਕਈ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ।
ਨਿਊਜ਼ੀਲੈਂਡ ਦੇ ਵਾਈਹੀ ਇਲਾਕੇ ‘ਚ ਸਵੇਰੇ-ਸਵੇਰੇ ਆਇਆਂ ਟਰਨਾਡੋ,ਕਈ ਘਰਾਂ ਦਾ ਹੋਇਆਂ ਨੁਕਸਾਨ…
February 24, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












