ਪਿਛਲੇ ਸਮੇਂ ਦੌਰਾਨ ਟਰਾਂਟੋ ਦੇ ਆਲੇ ਦੁਆਲੇ ਦੇ ਕੁੱਝ ਮੰਦਿਰਾ ਵਿਖੇ ਇਤਰਾਜਯੋਗ ਸ਼ਬਦਾਵਲੀ ਵਾਲੀਆ ਟਿੱਪਣੀਆ ਲਿਖਣ ਵਾਲਿਆ ਬਾਰੇ ਦੱਸਣ ਜਾ ਖਬਰ ਦੇਣ ਵਾਲੇ ਨੂੰ ਉਨਟਾਰੀਓ ਗੁਰਦੁਆਰਾ ਕਮੇਟੀ ਵੱਲੋ 10,000$ ਦਾ ਨਕਦ ਇਨਾਮ ਦਿੱਤਾ ਜਾਵੇਗਾ। ਕਮੇਟੀ ਵੱਲੋ ਜਾਰੀ ਪ੍ਰੈਸ ਬਿਆਨ ਚ ਹਿੰਦੂਆ ਦੇ ਮੰਦਿਰਾ ਨੂੰ ਨੁਕਸਾਨ ਪਹੁੰਚਾਉਣ ਅਤੇ ਗਲਤ ਟਿੱਪਣੀਆਂ ਕਰਨ ਦੀ ਜਿੰਮੇਵਾਰੀ ਸਿੱਖਾ ਉਪਰ ਮੜਨ ਦੀ ਨਿਖੇਧੀ ਕੀਤੀ ਗਈ ਹੈ ਅਤੇ ਇਸਨੂੰ ਸਿੱਖਾ ਖਿਲਾਫ ਸਾਜਿਸ਼ ਕਰਾਰ ਦਿੱਤਾ ਗਿਆ ਹੈ। ਕਮੇਟੀ ਨੇ ਕਿਹਾ ਹੈ ਕਿ ਜੋ ਵੀ ਇਸ ਘਟਨਾਕ੍ਰਮ ਬਾਰੇ ਜਾਣਕਾਰੀ ਦਵੇਗਾ ਗੁਰਦੁਆਰਾ ਕਮੇਟੀ ਉਸਨੂੰ 10,000$ ਦਾ ਇਨਾਮ ਦਵੇਗੀ।
ਮੰਦਿਰਾ ਉਤੇ ਇਤਰਾਜਯੋਗ ਸ਼ਬਦਾਵਲੀ ਲਿਖਣ ਵਾਲੇ ਬਾਰੇ ਦੱਸਣ ਤੇ ਮਿਲੇਗਾ 10 ਡਾਲਰ ਦਾ ਇਨਾਮ…
February 24, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,732
- India5,112
- India Entertainment129
- India News3,278
- India Sports227
- KHABAR TE NAZAR3
- LIFE66
- Movies48
- Music84
- New Zealand Local News2,957
- NewZealand3,277
- Punjabi Articules7
- Religion1,114
- Sports217
- Sports214
- Technology32
- Travel55
- Uncategorized56
- World2,335
- World News1,948
- World Sports206












