Home » ਈਸਟ ਤਮਾਕੀ ‘ਚ ਮਿਲਿਆ ਸ਼ੱਕੀ ਪੈਕੇਜ,ਪੁਲਿਸ ਵੱਲੋਂ ਜਾਂਚ ਜਾਰੀ…
Home Page News New Zealand Local News NewZealand

ਈਸਟ ਤਮਾਕੀ ‘ਚ ਮਿਲਿਆ ਸ਼ੱਕੀ ਪੈਕੇਜ,ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੂਰਬੀ ਆਕਲੈਂਡ ਇੱਕ ਬਿਜ਼ਨਸ ‘ਤੇ ਸ਼ੱਕੀ ਪੈਕੇਜ ਮਿਲਣ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਘਟਨਾਂ ਦੀ ਜਾਂਚ ਲਈ ਈਸਟ ਤਾਮਾਕੀ ਵਿੱਚ ਕ੍ਰਾਈਰਜ਼ ਰੋਡ ‘ਤੇ ਪਹੁੰਚ ਕੁੱਝ ਘੇਰੇ ਨੂੰ ਬੰਦ ਕਰ ਜਾਂਚ ਸ਼ੁਰੂ ਕੀਤੀ ਗਈ ਹੈ ਫਾਇਰ ਅਤੇ ਐਮਰਜੈਂਸੀ ਵੀ ਮੌਕੇ ਤੇ ਮਜੂਦ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਘਟਨਾ ਸਥਾਨ ਸੁਰੱਖਿਅਤ ਹੈ ਅਤੇ ਪੁਲਿਸ ਸਥਿਤੀਆਂ ਦਾ ਪਤਾ ਲਗਾਉਣ ਲਈ ਖੋਜ ਬਾਰੇ ਹੋਰ ਪੁੱਛਗਿੱਛ ਕਰ ਰਹੀ ਹੈ।