Home » ਇੰਡੋ ਸਪਾਇਸ ਵੱਲੋਂ ਰੱਖੇ ਗਏ ਰਾਤਰੀ ਭੋਜ ਤੇ ਮ੍ਰਨੀਗਾਮ ਦੇ ਉੱਚ ਅਧਿਕਾਰੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ…
Home Page News New Zealand Local News NewZealand

ਇੰਡੋ ਸਪਾਇਸ ਵੱਲੋਂ ਰੱਖੇ ਗਏ ਰਾਤਰੀ ਭੋਜ ਤੇ ਮ੍ਰਨੀਗਾਮ ਦੇ ਉੱਚ ਅਧਿਕਾਰੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੀਤੀ ਰਾਤ ਮਨੀਗ੍ਰਾਮ ਦੇ ਨਿਊਜ਼ੀਲੈਂਡ ਦੌਰੇ ਤੇ ਪਹੁੰਚੇ ਉੱਚ ਅਧਿਕਾਰੀ Mr. John Gely(Head of Asia Pacific and South Asia ) and Sh. Subhasish Mukhopadhyay(Regional Manager Australia & Oceania) ਦੇ ਸਨਮਾਨ ਵਿੱਚ
ਇੰਡੋ ਸਪਾਈਸ ਵਾਲੇ ਵੀਰ ਤੀਰਥ ਸਿੰਘ ਅਟਵਾਲ ਜਿਨਾਂ ਕੋਲ ਉਹਨਾਂ ਦੇ ਸਾਰੇ ਸਟੋਰਾਂ ਵਿੱਚ ਮ੍ਰਨੀਗਾਮ ਦੀ ਸਰਵਿਸ ਉਪਲਬੱਧ ਹੈ ਵੱਲੋਂ ਰੱਖੇ ਗਏ ਰਾਤਰੀ ਭੋਜ ਉੱਤੇ ਪੰਤਵੰਤੇ ਸੱਜਣਾਂ ਅਤੇ ਮੀਡੀਆ ਕਰਮੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।ਇਸ ਦੇ ਨਾਲ ਹੀ ਮ੍ਰਨੀਗਾਮ ਵੱਲੋਂ ਕਮਿਊਨਟੀ ਵਿੱਚ ਹੁੰਦੇ ਕਾਰਜਾਂ ਵਿੱਚ ਵਿਸ਼ੇਸ਼ ਸਹਿਯੋਗ ਲਈ ਵੀ ਧੰਨਵਾਦ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨੂੰ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ ਵੱਲੋਂ ਯਾਦਗਾਰੀ ਨਿਸ਼ਾਨੀ ਦੇ ਕੇ ਸਨਮਾਨਤ ਵੀ ਕੀਤਾ ਗਿਆ।ਇਸ ਤੋ ਪਹਿਲਾਂ ਅਧਿਕਾਰੀਆਂ ਵੱਲੋਂ ਇੰਡੋ ਸਪਾਇਸ ਦੀਆਂ ਵੱਖ-ਵੱਖ ਸਟੋਰਾਂ ਦਾ ਦੌਰਾ ਵੀ ਕੀਤਾ ਗਿਆਂ।