Home » ਅੱਜ ਫਿਰ ਆਕਲੈਂਡ ਏਅਰਪੋਰਟ ‘ਤੇ ਯਾਤਰੀਆਂ ਨੂੰ ਹੋਣ ਪਿਆ ਖੱਜਲ…
Home Page News • New Zealand Local News • NewZealand

ਅੱਜ ਫਿਰ ਆਕਲੈਂਡ ਏਅਰਪੋਰਟ ‘ਤੇ ਯਾਤਰੀਆਂ ਨੂੰ ਹੋਣ ਪਿਆ ਖੱਜਲ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਏਅਰਪੋਰਟ ‘ਤੇ ਯਾਤਰੀਆਂ ਨੂੰ ਅੱਜ ਉਸ ਵੇਲੇ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਜਦੋਂ ਏਅਰਪੋਰਟ ‘ਤੇ ਈ-ਗੇਟਸ ‘ਤੇ ਆਈ ਤਕਨੀਕੀ ਖਰਾਬੀ ਕਾਰਨ ਸਾਰਾ ਕੰਮ ਠੱਪ ਹੋ ਗਿਆ। ਇਹ ਸੱਮਸਿਆ ਅੱਜ ਸਵੇਰ ਵੇਲੇ ਸ਼ੁਰੂ ਹੋਈ। ਸੈਂਕੜੇ ਯਾਤਰੀ ਆਪਣੀ ਫਲਾਈਟ ਨਾ ਛੁੱਟ ਜਾਏ ਦੇ ਡਰ ਨੂੰ ਲੈ ਕੇ ਪ੍ਰੇਸ਼ਾਨ ਤੇ ਸਹਿਮੇ ਹੋਏ ਦਿਖੇ,ਯਾਤਰੀਆਂ ਨੇ ਇਸ ਮੌਕੇ ਏਅਰਪੋਰਟ ਅਥਾਰਟੀ ਜਾਂ ਸਟਾਫ ਮੈਂਬਰਾਂ ‘ਤੇ ਵੀ ਨਰਾਜਗੀ ਪ੍ਰਗਟਾਈ, ਕਿਉਂਕਿ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਮੁੱਹਈਆ ਨਹੀਂ ਕਰਵਾਇਆ ਜਾ ਰਿਹਾ ਸੀ।ਤਕਨੀਕੀ ਖਰਾਬੀ ਕਾਰਨ ਯਾਤਰੀਆਂ ਦੀ ਭਾਰੀ ਭੀੜ ਏਅਰਪੋਰਟ ਤੇ ਵੇਖਣ ਨੂੰ ਮਿਲੀ