ਬਰੈਂਪਟਨ, ਉਨਟਾਰੀਓ(ਕੁਲਤਰਨ ਸਿੰਘ ਪਧਿਆਣਾ)ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਬਰੈਂਪਟਨ ਨਾਲ ਸਬੰਧਤ ਇੰਦਰਜੀਤ ਧਾਮੀ (36) ਨੂੰ ਕਥਿਤ ਤੌਰ ਤੇ 200 ਗ੍ਰਾਮ ਅਫੀਮ ਨਾਲ ਗ੍ਰਿਫਤਾਰ ਕਰਨ ਦੀ ਗੱਲ ਆਖੀ ਗਈ ਹੈ , ਇਸ ਅਫੀਮ ਦਾ ਬਾਜਾਰ ਮੁੱਲ 25,000 ਡਾਲਰ ਦੱਸਿਆ ਜਾ ਰਿਹਾ ਹੈ ਤੇ ਕਥਿਤ ਦੋਸ਼ੀ ਦੀ ਗ੍ਰਿਫਤਾਰੀ 3 ਮਾਰਚ ਵਾਲੇ ਦਿਨ ਦੀ ਦੱਸੀ ਜਾ ਰਹੀ ਹੈ। ਇਸ ਕੇਸ ਦੀ ਅਗਲੀ ਸੁਣਵਾਈ 8 ਅਪ੍ਰੈਲ ਵਾਲੇ ਦਿਨ ਦੀ ਤੈਅ ਹੋਈ ਹੈ।
200 ਗ੍ਰਾਮ ਅਫੀਮ ਨਾਲ ਬਰੈਂਪਟਨ ਵਾਸੀ ਗ੍ਰਿਫਤਾਰ…
March 8, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












