Home » ਆਕਲੈਂਡ ਦੇ ਇੱਕ ਫਲੈਟ ‘ਚ ਗੰਭੀਰ ਹਾਲਤ ਵਿੱਚ ਮਿਲਿਆ ਇੱਕ ਬੱਚਾਂ…
Home Page News New Zealand Local News NewZealand

ਆਕਲੈਂਡ ਦੇ ਇੱਕ ਫਲੈਟ ‘ਚ ਗੰਭੀਰ ਹਾਲਤ ਵਿੱਚ ਮਿਲਿਆ ਇੱਕ ਬੱਚਾਂ…

Spread the news

ਆਕਲੈਂਡ(ਬਲਜਿੰਦਰ ਸਿੰਘ) ਮਾਊਂਟ ਅਲਬਰਟ (ਆਕਲੈਂਡ )’ਚ ਇੱਕ ਫਲੈਟਾਂ ਦੇ ਬਲਾਕ ਵਿੱਚ ਅੱਜ ਤੜਕੇ ਸਵੇਰੇ ਇੱਕ ਬੱਚਾ ਦੇ ਜ਼ਖਮੀ ਹੋਣ ਦੀ ਖਬਰ ਹੈ।ਪੁਲਿਸ ਅਤੇ ਸੇਂਟ ਜੌਹਨ ਐਂਬੂਲੈਂਸ ਸਟਾਫ ਨੂੰ ਸਹਾਇਤਾ ਲਈ 1:18 ਵਜੇ ਮਾਊਂਟ ਅਲਬਰਟ ਦੇ ਕੈਰਿੰਗਟਨ ਰੋਡ ‘ਤੇ ਪਤੇ ‘ਤੇ ਬੁਲਾਇਆ ਗਿਆ ਸੀ,ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਸੇਂਟ ਜੌਨ ਦੁਆਰਾ ਬੱਚੇ ਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਹਸਪਤਾਲ ਲਿਜਾਇਆ ਗਿਆ।ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਬੱਚਾ ਕਿਵੇਂ ਜ਼ਖਮੀ ਹੋਇਆ ਹੈ।