Home » ਨਿਊਜ਼ੀਲੈਂਡ ‘ਚ ਪਿਛਲੇ ਸੱਤ ਦਿਨਾਂ ਵਿੱਚ ਕੋਵਿਡ -19 ਦੇ ਆਏ 11,171 ਕੇਸ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਪਿਛਲੇ ਸੱਤ ਦਿਨਾਂ ਵਿੱਚ ਕੋਵਿਡ -19 ਦੇ ਆਏ 11,171 ਕੇਸ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਕੋਵਿਡ-19 ਸਬੰਧੀ ਜਾਣਕਾਰੀ ਸਾਂਝੀ ਕਰਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਕੋਵਿਡ-19 ਦੇ 11,171 ਨਵੇਂ ਮਾਮਲੇ ਸਾਹਮਣੇ ਆਏ ਹਨ।ਸਿਹਤ ਮੰਤਰਾਲੇ ਨੇ ਅੱਜ ਜਾਣਕਾਰੀ ਜਾਰੀ ਕਰਦੇ ਕਿਹਾ ਕਿ ਇਹ ਮਾਮਲੇ ਸੋਮਵਾਰ, 13 ਮਾਰਚ ਤੋਂ ਐਤਵਾਰ, 19 ਮਾਰਚ ਦੇ ਵਿਚਕਾਰ ਰਿਕਾਰਡ ਕੀਤੇ ਗਏ ਹਨ।ਐਤਵਾਰ ਦੀ ਅੱਧੀ ਰਾਤ ਤੱਕ, ਕੋਵਿਡ -19 ਦੇ ਨਾਲ ਹਸਪਤਾਲ ਵਿੱਚ 200 ਦਾਖਲ ਹਨ।