Home » ਟੋਪੋ ‘ਚ ਕੰਮ ਦੌਰਾਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ…
Home Page News • New Zealand Local News • NewZealand

ਟੋਪੋ ‘ਚ ਕੰਮ ਦੌਰਾਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਅੱਜ ਦੁਪਹਿਰ ਟੌਪੋ ਵਿੱਚ ਕੰਮ ਦੌਰਾਨ ਵਾਪਰੀ ਇੱਕ ਘਟਨਾ ਵਿੱਚ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਦੁਪਹਿਰ 12.50 ਵਜੇ ਦੇ ਕਰੀਬ Johnbrook Cres ‘ਤੇ ਇੱਕ ਕੰਮ ਵਾਲੀ ਥਾਂ ‘ਤੇ ਬੁਲਾਇਆ ਗਿਆ।ਵਿਅਕਤੀ ਦੇ ਸੱਟ ਟਰੱਕ ‘ਤੇ ਕੰਮ ਕਰਦੇ ਸਮੇਂ ਲੱਗੀ ਦੱਸੀ ਜਾ ਰਹੀ ਹੈ।ਸੇਂਟ ਜੌਹਨ ਅਤੇ ਫਾਇਰ ਐਂਡ ਐਮਰਜੈਂਸੀ NZ ਵੀ ਮੌਕੇ ਤੇ ਪਹੁੰਚੇ ਹਨ।ਵਰਕਸੇਫ ਅਤੇ ਗੰਭੀਰ ਕਰੈਸ਼ ਯੂਨਿਟ ਨੂੰ ਵੀ ਸੂਚਿਤ ਕੀਤਾ ਗਿਆ ਹੈ।