ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਕਲੈਂਡ ਵਿੱਚ ਪੁਲਿਸ ਦੁਆਰਾ ਲੋੜੀਂਦੀ ਇੱਕ 74 ਸਾਲਾ ਔਰਤ ਤੋ ਸਾਵਧਾਨ ਰਹਿਣ। Bronwyn Warwick ਨਾਮੀ ਇਹ ਔਰਤ ਕਾਉਂਟੀਜ਼ ਮੈਨੂਕਾਉ ਖੇਤਰ ਦੇ ਆਲੇ ਦੁਆਲੇ ਦੀ ਦੱਸੀ ਜਾ ਰਹੀ ਹੈ ਪਰ ਉਹ ਪੁਲਿਸ ਦਾ ਮੰਨਣਾ ਹੈ ਕਿ ਆਕਲੈਂਡ ਦੇ ਆਸ-ਪਾਸ ਹੋ ਸਕਦੀ ਹੈ।ਪੁਲਿਸ ਕੋਲ ਉਸ ਦੀ ਪੈਰੋਲ ਵਾਪਸੀ ਦੇ ਵਾਰੰਟ ਹਨ।ਪੁਲਿਸ ਨੇ ਕਿਹਾ ਕਿ ਜੇਕਰ ਤੁਸੀ ਇਸ ਔਰਤ ਨੂੰ ਵੇਖਦੇ ਹੋ ਤਾਂ ਤੁਰੰਤ ਪੁਲਿਸ ਨੂੰ 111 ‘ਤੇ ਕਾਲ ਕਰਨੀ ਚਾਹੀਦੀ ਹੈ।
ਆਕਲੈਂਡ ਪੁਲਿਸ ਨੂੰ ਇਸ 74 ਸਾਲਾ ਔਰਤ ਦੀ ਹੈ ਭਾਲ…
March 30, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,273
- India5,341
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,251
- NewZealand3,578
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,474
- World News2,049
- World Sports213












