Home » ਨੌਰਥ ਆਕਲੈਂਡ ‘ਚ ਘਰ ਵਿੱਚ ਦਾਖਲ ਹੋਏ ਬੇਕਾਬੂ ਟਰੈਕਟਰ ਨੇ ਕੀਤਾ ਨੁਕਸਾਨ…
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਘਰ ਵਿੱਚ ਦਾਖਲ ਹੋਏ ਬੇਕਾਬੂ ਟਰੈਕਟਰ ਨੇ ਕੀਤਾ ਨੁਕਸਾਨ…

Spread the news

ਆਕਲੈਂਡ(ਬਲਜਿੰਦਰ ਸਿੰਘ)ਅੱਜ ਸਵੇਰ ਨੌਰਥ ਆਕਲੈਂਡ ਵਿੱਚ ਉਚਾਈ ਵਾਲੇ ਥਾਂ ਤੋ ਰੁੜ ਟਰੈਕਟਰ ਇੱਕ ਘਰ ਵਿੱਚ ਦਾਖਲ ਹੋ ਦੀਵਾਰ ਨਾਲ ਜਾ ਟਕਰਾਇਆ।ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 7.30 ਵਜੇ ਤੋਂ ਪਹਿਲਾਂ ਗਲੇਨਫੀਲਡ ਰੋਡ ‘ਤੇ ਇਸ ਹਾਦਸੇ ਸਬੰਧੀ ਬੁਲਾਇਆ ਗਿਆ ਸੀ।ਹਾਦਸੇ ਕਾਰਨ ਘਰ ਦੀ ਦੀਵਾਰ ਤੇ ਛੱਤ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਨੇ ਕਿਹਾ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।