ਆਕਲੈਂਡ(ਬਲਜਿੰਦਰ ਸਿੰਘ) ਕੈਂਟਰਬਰੀ ਪੁਲਿਸ ਰੰਗੀਓਰਾ ਨਿਵਾਸੀ ਇੱਕ ਵਿਅਕਤੀ ਦੇ ਘਰ ਵਿੱਚ ਮ੍ਰਿਤਕ ਪਾਏ ਜਾਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਹੈ।ਪੁਲਿਸ ਨੂੰ ਕੱਲ੍ਹ ਸ਼ਾਮ 7.40 ਵਜੇ ਕੈਂਟਰਬਰੀ ਟਾਊਨਸ਼ਿਪ ਵਿੱਚ ਟਾਈਲਰ ਸਟ੍ਰੀਟ ‘ਤੇ ਇੱਕ ਜਾਇਦਾਦ ਵਿੱਚ ਬੁਲਾਇਆ ਗਿਆ ਸੀ ਜਿੱਥੇ ਮੌਕੇ ‘ਤੇ ਇਕ ਵਿਅਕਤੀ ਨੂੰ ਮ੍ਰਿਤਕ ਪਾਇਆ। ਗਿਆ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ
ਰ ਸਕਦੇ ਹਨ ਕਿਉਂਕਿ ਜਾਂਚ ਜਾਰੀ ਹੈ।ਰੰਗੀਓਰਾ ਲਗਭਗ 20,000 ਦੀ ਅਬਾਦੀ ਵਾਲਾ ਇਲਾਕਾ ਜੋ ਕਿ ਕ੍ਰਾਈਸਟਚਰਚ ਦੇ ਉੱਤਰ ਵਿੱਚ ਅੱਧੇ ਘੰਟੇ ਦੀ ਦੂਰੀ ‘ਤੇ ਹੈ।
ਇੱਕ ਘਰ ਵਿੱਚ ਮ੍ਰਿਤਕ ਪਾਏ ਗਏ ਵਿਅਕਤੀ ਦੀ ਮੌਤ ਸਬੰਧੀ ਕੈਂਟਰਬਰੀ ਪੁਲਿਸ ਵੱਲੋਂ ਜਾਂਚ ਜਾਰੀ…
