Home » ਆਕਲੈਂਡ ਦੇ ਨਿਊ ਨਾਰਥ ‘ਤੇ ਪੁਲਿਸ ਕਾਰ ਹੋਈ ਹਾਦਸੇ ਦਾ ਸ਼ਿਕਾਰ…
Home Page News New Zealand Local News NewZealand

ਆਕਲੈਂਡ ਦੇ ਨਿਊ ਨਾਰਥ ‘ਤੇ ਪੁਲਿਸ ਕਾਰ ਹੋਈ ਹਾਦਸੇ ਦਾ ਸ਼ਿਕਾਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਕੇਂਦਰੀ ਆਕਲੈਂਡ ਦੀ ਇੱਕ ਮੁੱਖ ਸੜਕ ਨੂੰ ਪੁਲਿਸ ਦੀ ਕਾਰ ਹਾਦਸਾ ਗ੍ਰਸਤ ਹੋ ਜਾਣ ਤੋ ਬਾਅਦ ਬੰਦ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਇੱਕ ਨਿਊ ਨਾਰਥ ਰੋਡ ‘ਤੇ ਇੱਕ ਪੁਲਿਸ ਕਾਰ ਬੱਸ ਅੱਡੇ ਨਾਲ ਟਕਰਾ ਗਈ। ਮੌਕੇ ਤੇ ਘਟਨਾ ਸਥਾਨ ‘ਤੇ ਇੱਕ ਐਂਬੂਲੈਂਸ ਘਟਨਾ ਸਥਾਨ ਪਹੁੰਚੀ ਦੱਸੀ ਗਈ ਹੈ।ਹਾਦਸੇ ਸਬੰਧੀ ਪੁਲਿਸ ਵੱਲੋਂ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।