ਬ੍ਰਿਟਿਆਨੀਆ ਰੋਡ ਅਤੇ ਕ੍ਰੈਡਿਟਵਿਉ ਰੋਡ ਉਤੇ ਸ਼ਥਿਤ ਇਕ ।ਗੈਸ ਸਟੇਸ਼ਨ ਤੇ ਕੰਮ ਕਰਦੀ 21 ਸਾਲਾਂ ਦੀ।ਪੰਜਾਬਣ ਅੰਤਰਰਾਸ਼ਟਰੀ ਵਿਦਿਆਰਥਣ ਪਵਨਪ੍ਰੀਤ ਕੌਰ ਦੇ ਲੰਘੇ ਸਾਲ 3 ਦਸੰਬਰ ਵਾਲੇ ਦਿਨ ਹੋਏ ਕਤਲ ਦੇ ਮਾਮਲੇ ਵਿੱਚ।ਪੀਲ ਕੈਨੇਡਾ ਦੀ।ਪੁਲਿਸ ਨੂੰ 30 ਸਾਲਾਂ ਧਰਮ ਸਿੰਘ ਧਾਲੀਵਾਲ ਪੰਜਾਬੀ ਦੀ ਪਹਿਲੇ ਡਿਗਰੀ ਦੇ ਕਤਲ ਦੇ ਦੋਸ਼ਾ ਤਹਿਤ ਤਲਾਸ਼ ਹੈ ਤੇ ਉਸਦੇ ਖਿਲਾਫ ਕੈਨੇਡਾ ਭਰ ਚ ਗ੍ਰਿਫਤਾਰੀ ਵਾਰੰਟ ਕੱਢੇ ਗਏ ਹਨ।ਹੋਮੀਸਾਈਡ ਇਨਵੈਸਟੀਗੇਸ਼ਨ ਬਰਿਉ ਵੱਲੋ ਪਵਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ ਚ ਧਰਮ ਧਾਲੀਵਾਲ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ ਤੇ ਉਸਦੇ ਖਿਲਾਫ ਵਾਰੰਟ ਜਾਰੀ ਹੋਏ ਹਨ। ਇਸ ਮਾਮਲੇ ਚ ਮੱਦਦ ਕਰਨ ਕਰਕੇ ਉਸਦੇ ਪਰਿਵਾਰਕ ਮੈਂਬਰ 25 ਸਾਲਾਂ ਪ੍ਰਿਤਪਾਲ ਧਾਲੀਵਾਲ ਅਤੇ 50 ਸਾਲਾਂ ਔਰਤ ਅਮਰਜੀਤ ਧਾਲੀਵਾਲ ਨੂੰ ਮੌੰਕਟਨ ਨਿਉ ਬਰਨਸਵਿਕ ਤੋਂ 18 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਧਰਮ ਧਾਲੀਵਾਲ ਵੱਲੋ ਇਸ ਮਾਮਲੇ ਤੋਂ ਪਹਿਲਾ ਆਪਣੇ ਆਪ ਨੂੰ ਜਾਣਬੁੱਝ ਕੇ ਗੁੰਮਸ਼ੁਦਾ ਬਣਾ ਲਿਆ ਗਿਆ ਸੀ। ਪੀਲ ਪੁਲਿਸ ਵੱਲੋ ਧਰਮ ਸਿੰਘ ਧਾਲੀਵਾਲ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਜਾ ਰਿਹਾ ਹੈ।
ਅੰਤਰਰਾਸ਼ਟਰੀ ਵਿਦਿਆਰਥਣ ਪਵਨਪ੍ਰੀਤ ਕੌਰ ਦੇ ਕਤਲ ਕੇਸ ਚ ਪੁਲਿਸ ਨੂੰ ਧਰਮ ਸਿੰਘ ਧਾਲੀਵਾਲ ਦੀ ਭਾਲ…
April 26, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,641
- India5,063
- India Entertainment129
- India News3,250
- India Sports227
- KHABAR TE NAZAR3
- LIFE66
- Movies48
- Music84
- New Zealand Local News2,915
- NewZealand3,235
- Punjabi Articules7
- Religion1,104
- Sports216
- Sports214
- Technology32
- Travel55
- Uncategorized56
- World2,320
- World News1,939
- World Sports206












